ਅਕਾਸ਼ਗੰਗਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Vigyani ਨੇ ਸਫ਼ਾ ਅਕਾਸ਼ਗੰਗਾ ਨੂੰ ਮਿਲਕੀ ਵੇ ’ਤੇ ਭੇਜਿਆ: ਸਹੀ ਨਾਮ
 
No edit summary
ਲਾਈਨ 1:
ਆਕਾਸ਼ ਗੰਗਾ ਇੱਕ ਗੁਰੁਤਾਕਰਸ਼ਣ ਰਾਹੀਂ ਗਠਿਤ ਤਾਰੇ, ਤਾਰਿਆਂ ਦੀ ਰਹਿੰਦ ਖੂਹੰਦ, ਤਾਰਿਆਂ ਦੇ ਵਿੱਚ ਦੀ ਗੈਸ ਅਤੇ ਧੂਲ ਅਤੇ , ਕਾਲੇ ਪਦਾਰਥ (dark matter), ਦੀ ਇੱਕ ਵਿਸ਼ਾਲ ਪ੍ਰਣਾਲੀ ਹੈ। ਸ਼ਬਦ ਆਕਾਸ਼ ਗੰਗਾ ਯੁਨਾਨੀ ਸ਼ਬਦ Galaxias ਤੋਂ ਲਿਆ ਗਿਆ ਹੈ। Galaxias ਦਾ ਸਿਧਾ ਸਿਧਾ ਮਤਲਬ ਦੂਧਿਆ ਹੈ ਜੋ ਕਿ, [[ਮਿਲਕੀ ਵੇ]] ਦੇ ਸੰਦਰਭ ਚ ਹੈ। ਆਕਾਸ਼ਗੰਗਾਵਾਂ ਦੇ ਉਦਾਹਰਣ ਕੁੱਝ ਇੱਕ ਕਰੋੜ ਤਾਰਿਆਂ ਵਾਲਿਆਂ ਬੌਣੀਆਂ ਆਕਾਸ਼ਗੰਗਾਵਾਂ ਤੋਂ ਲੇ ਕੇ ਇੱਕ ਕਰੋੜ ਕਰੋੜ ਤਾਰਿਆਂ ਵਾਲਿਆਂ ਦਿੱਗਜ ਆਕਾਸ਼ਗੰਗਾਵਾਂ ਹਨ, ਜੋ ਆਪਣੇ ਆਪਣੇ ਦੇ ਕੇਂਦਰ ਦੀ ਪਰਿਕਰਮਾ ਕਰਦੀਆਂ ਰਿਹੰਦੀਆ ਹਨ।
#ਰੀਡਿਰੈਕਟ [[ਮਿਲਕੀ ਵੇ]]