"ਬ੍ਰੇਵ ਨਿਊ ਵਰਲਡ" ਦੇ ਰੀਵਿਜ਼ਨਾਂ ਵਿਚ ਫ਼ਰਕ

ਫਰਮਾ ਜੋੜਿਆ
ਛੋ (Bot: Migrating 38 interwiki links, now provided by Wikidata on d:q191949 (translate me))
(ਫਰਮਾ ਜੋੜਿਆ)
{{Infobox book
'''ਬ੍ਰੇਵ ਨਿਊ ਵਰਲਡ''' ਅੰਗਰੇਜ਼ੀ ਨਾਵਲਕਾਰ ਆਲਡਸ ਹਕਸਲੇ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਉਸਨੇ ਨੇ 1931 ਵਿੱਚ ਲਿਖਿਆ ਅਤੇ 1932 ਵਿੱਚ ਪ੍ਰਕਾਸ਼ਿਤ ਹੋਇਆ। ਈਸਵੀ 2540 ( ਕਿਤਾਬ ਵਿੱਚ 632 ਏ ਐਫ਼ ) ਦੇ ਲੰਦਨ ਵਿੱਚ ਸੈੱਟ, ਨਾਵਲ ਪ੍ਰਜਨਨ ਤਕਨੀਕੀ ਅਤੇ ਨੀਂਦ ਵਿੱਚ ਸਿੱਖਣ ਦੀਆਂ ਕਾਢਾਂ ਦੇ ਤਾਲਮੇਲ ਨਾਲ ਸਮਾਜ ਨੂੰ ਬਦਲਣ ਦੀ ਕਿਆਸਰਾਈ ਹੈ। ਭਵਿੱਖੀ ਸਮਾਜ ਉਨ੍ਹਾਂ ਆਦਰਸ਼ਾਂ ਦਾ ਅਵਤਾਰ ਹੈ ਜੋ ਭਵਿੱਖਵਿਗਿਆਨ ਦਾ ਆਧਾਰ ਬਣਦੇ ਹਨ । ਹਕਸਲੇ ਨੇ ਬਰੇਵ ਨਿਊ ਵਰਲਡ ਉੱਤੇ ਦੁਬਾਰਾ ਗੌਰ ( 1958 ) ਨਿਬੰਧ ਵਿੱਚ ਇੱਕ ਪੁਨਰਮੁਲੰਕਣ ਦੇ ਨਾਲ ਅਤੇ ਆਪਣੇ ਅੰਤਮ ਕੰਮ ਆਈਲੈਂਡ (1962) ਨਾਮਕ ਨਾਵਲ ਦੇ ਨਾਲ ਇਸ ਕਿਤਾਬ ਦੇ ਉੱਤਰ ਦਿੱਤੇ।
| name = ਬ੍ਰੇਵ ਨਿਊ ਵਰਲਡ
| image = [[File:BraveNewWorld FirstEdition.jpg|200px|First edition cover]]
| caption = ਪਹਿਲੇ ਅਡੀਸ਼ਨ ਦਾ ਕਵਰ
| author = [[ਆਲਡਸ ਹਕਸਲੇ]]
| cover_artist = ਲੈਸਲੀ ਹਾਲੈਂਡ
| illustrator =
| country = ਯੂਨਾਇਟਡ ਕਿੰਗਡਮ
| language = ਅੰਗਰੇਜ਼ੀ
| series =
| genre = [[ਵਿਗਿਆਨ ਗਲਪ]],
| publisher = ਚੈਟੋ ਐਂਡ ਵਿੰਡੂਸ, (ਲੰਦਨ)
| release_date = 1932
| english_release_date =
| media_type =ਪ੍ਰਿੰਟ
| pages = 288 pp (ਪੇਪਰਬੈਕ ਅਡੀਸ਼ਨ)
| words = 64106
| isbn = ISBN 0-06-080983-3 (ਪੇਪਰਬੈਕ ਅਡੀਸ਼ਨ)
| oclc= 20156268
| preceded_by =
| followed_by =
}}
'''ਬ੍ਰੇਵ ਨਿਊ ਵਰਲਡ''' ਅੰਗਰੇਜ਼ੀ ਨਾਵਲਕਾਰ [[ਆਲਡਸ ਹਕਸਲੇ]] ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਉਸਨੇ ਨੇ 1931 ਵਿੱਚ ਲਿਖਿਆ ਅਤੇ 1932 ਵਿੱਚ ਪ੍ਰਕਾਸ਼ਿਤ ਹੋਇਆ। ਈਸਵੀ 2540 ( ਕਿਤਾਬ ਵਿੱਚ 632 ਏ ਐਫ਼ ) ਦੇ ਲੰਦਨ ਵਿੱਚ ਸੈੱਟ, ਨਾਵਲ ਪ੍ਰਜਨਨ ਤਕਨੀਕੀ ਅਤੇ ਨੀਂਦ ਵਿੱਚ ਸਿੱਖਣ ਦੀਆਂ ਕਾਢਾਂ ਦੇ ਤਾਲਮੇਲ ਨਾਲ ਸਮਾਜ ਨੂੰ ਬਦਲਣ ਦੀ ਕਿਆਸਰਾਈ ਹੈ। ਭਵਿੱਖੀ ਸਮਾਜ ਉਨ੍ਹਾਂ ਆਦਰਸ਼ਾਂ ਦਾ ਅਵਤਾਰ ਹੈ ਜੋ ਭਵਿੱਖਵਿਗਿਆਨਭਵਿੱਖ-ਵਿਗਿਆਨ ਦਾ ਆਧਾਰ ਬਣਦੇ ਹਨ ।ਹਨ। ਹਕਸਲੇ ਨੇ ਬਰੇਵਬ੍ਰੇਵ ਨਿਊ ਵਰਲਡ ਉੱਤੇ ਦੁਬਾਰਾ ਗੌਰ ( 1958 ) ਨਿਬੰਧ ਵਿੱਚ ਇੱਕ ਪੁਨਰਮੁਲੰਕਣ ਦੇ ਨਾਲ ਅਤੇ ਆਪਣੇ ਅੰਤਮ ਕੰਮ [[ਆਈਲੈਂਡ (ਨਾਵਲ)]] (1962) ਨਾਮਕ ਨਾਵਲ ਦੇ ਨਾਲ ਇਸ ਕਿਤਾਬ ਦੇ ਉੱਤਰ ਦਿੱਤੇ।
 
1999 ਵਿੱਚ , ਆਧੁਨਿਕ ਲਾਇਬ੍ਰੇਰੀ ਨੇ ਬਰੇਵ ਨਿਊ ਵਰਲਡ ਨੂੰ ਰੈਂਕ 100 ਸਭ ਤੋਂ ਉੱਤਮ 20 ਵੀਂ ਸਦੀ ਦੇ ਅੰਗਰੇਜ਼ੀ ਭਾਸ਼ਾ ਦੇ ਨਾਵਲਾਂ ਦੀ ਆਪਣੀ ਸੂਚੀ ਵਿੱਚ ਪੰਜਵੇਂ ਸਥਾਨ ਤੇ ਰੱਖਿਆ ਅਤੇ ਬਰੇਵ ਨਿਊ ਵਰਲਡ ਨੂੰ ਅਬਜਰਬਰ ਲਈ 2003 ਵਿੱਚ ਰਾਬਰਟ ਮੈਕਕਰਮ ਨੇ ਆਪਣੇ ਇੱਕ ਲੇਖ ਵਿੱਚ ਸਾਰੇ ਸਮਿਆਂ ਦੇ ਮਹਾਨਤਮ ਸਭ ਤੋਂ ਮਹਾਨ ੧੦੦ ਨਾਵਲਾਂ ਦੀ ਸੂਚੀ ੫੩ਵੇਂ ਸਥਾਨ ਤੇ ਰੱਖਿਆ।