"ਲਿਟਲ ਬੁਆਏ" ਦੇ ਰੀਵਿਜ਼ਨਾਂ ਵਿਚ ਫ਼ਰਕ

ਵਾਧਾ
ਛੋ (added Category:ਹਥਿਆਰ using HotCat)
(ਵਾਧਾ)
[[File:Little boy.jpg|right|thumb|200px|'''ਜੰਗ ਤੋਂ ਬਾਅਦ ਲਿਟਲ ਬੁਆਏ ਦਾ ਮਾਡਲ''']]
'''ਲਿਟਲ ਬੁਆਏ''', 9 ਅਗਸਤ 1945 ਨੂੰ ਜਪਾਨ ਦੇ ਸ਼ਹਿਰ [[ਹੀਰੋਸ਼ੀਮਾ]] ਉਤੇ ਅਮਰੀਕਾ ਵਲੋਂ ਸੁੱਟੇ ਗਏ ਪ੍ਰਮਾਣੂ ਬੰਬ ਦਾ ਕੋਡ ਵਜੋਂ ਰੱਖਿਆ ਗਿਆ ਨਾਮ ਸੀ।
ਇਹ ਜੰਗੀ ਹਥਿਆਰ ਵਜੋਂ ਵਰਤਿਆ ਗਿਆ ਪਹਿਲਾ ਪ੍ਰਮਾਣੂ ਬੰਬ ਸੀ। ਦੂਸਰਾ ਸੀ "[[ਫੈਟ ਮੈਨ]]", ਜੋ ਤਿੰਨ ਦਿਨ ਬਾਅਦ ਨਾਗਾਸਾਕੀ ਤੇ ਸੁੱਟਿਆ ਗਿਆ।<ref>{{cite book
| last = Hakim
| first = Joy
| authorlink =
| coauthors =
| title = A History of Us: War, Peace and all that Jazz
| publisher = Oxford University Press
| year = 1995
| location = New York
| pages =
| url =
| doi =
| id =
| isbn = 0-19-509514-6 }}</ref>
 
{{ਅੰਤਕਾ}}
{{ਅਧਾਰ}}