17 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''17 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 198ਵਾਂ ([[ਲੀਪ ਸਾਲ]] ਵਿੱਚ 199ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 167 ਦਿਨ ਬਾਕੀ ਹਨ।
==ਵਾਕਿਆ==
*[[1453]]--[[ਫ਼ਰਾਂਸ]] ਨੇ [[ਇੰਗਲੈਂਡ]] ਨੂੰ ਕਾਸਟੀਲੋਨ ਵਿਚ ਹਰਾ ਕੇ ਮੁਲਕ ਵਿਚੋਂ ਦੌੜਨ 'ਤੇ ਮਜਬੂਰ ਕਰ ਦਿਤਾ ਤੇ 'ਸੌ ਸਾਲਾ ਜੰਗ' ਦਾ ਖ਼ਾਤਮਾ ਹੋਇਆ।
*[[1762]]--[[ਰੂਸ]] ਦੇ ਜ਼ਾਰ ਪੀਟਰ ਦੇ ਕਤਲ ਮਗਰੋਂ ਰਾਣੀ ਕੈਥਰੀਨ ਨੇ ਹਕੂਮਤ ਸੰਭਾਲੀ।
*[[1765]]--[[ਫ਼ਰਾਂਸ]] ਨੇ [[ਇੰਗਲੈਂਡ]] ਤੋਂ ਸਾਮਾਨ ਦੀ ਦਰਾਮਦ ਦੀ ਹੱਦ ਮਿੱਥ ਦਿਤੀ।
*[[1815]]--ਲੜਾਈ ਵਿਚ ਹਾਰਨ ਮਗਰੋਂ [[ਨੈਪੋਲੀਅਨ]] ਨੇ [[ਇੰਗਲੈਂਡ]] ਅੱਗੇ ਹਥਿਆਰ ਸੁੱਟ ਦਿਤੇ।
*[[1821]]--[[ਸਪੇਨ]] ਨੇ [[ਫ਼ਲੋਰੀਡਾ]] ਸਟੇਟ ਨੂੰ [[ਅਮਰੀਕਾ]] ਨੂੰ ਵੇਚ ਦਿਤਾ।
*[[1955]]--[[ਕੈਲੀਫ਼ੋਰਨੀਆ]] ਵਿਚ [[ਡਿਜ਼ਨੀਲੈਂਡ]] ਸ਼ੁਰੂ ਕੀਤਾ ਗਿਆ।
*[[1924]]--[[ਜੈਤੋ]] ਵਾਸਤੇ ਸ਼ਹੀਦੀ ਜੱਥਾ [[ਕੈਨੇਡਾ]] ਤੋਂ ਚਲਿਆ : [[ਜੈਤੋ]] ਵਿਚ ਵਰਤੇ ਸਾਕੇ ਦੀ ਚਰਚਾ ਏਨੀ ਜ਼ਿਆਦਾ ਹੋ ਗਈ ਸੀ ਕਿ ਪ੍ਰਦੇਸ ਵਸਦੇ ਸਿੱਖ ਵੀ [[ਜੈਤੋ]] ਨੂੰ ਜਾਂਦੇ ਜੱਥਿਆਂ ਵਿਚ ਸ਼ਾਮਲ ਹੋਣ ਲਈ [[ਅੰਮ੍ਰਿਤਸਰ]] ਪੁੱਜੇ। [[ਕੈਨੇਡਾ]] ਤੋਂ 11 ਸਿੱਖਾਂ ਦਾ ਜੱਥਾ 17 ਜੁਲਾਈ, 1924 ਨੂੰ [[ਵੈਨਕੂਵਰ]] ਦੀ ਬੰਦਰਗਾਹ ਤੋਂ ਚਲਿਆ ਜੋ 14 ਸਤੰਬਰ ਨੂੰ [[ਕਲਕੱਤੇ]] ਹਣ [[ਕੋਲਕਾਤਾ]] ਜਹਾਜ਼ ਤੋਂ ਉਤਰਿਆ ਅਤੇ ਕਈ ਵੱਡੇ-ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ 28 ਸਤੰਬਰ ਨੂੰ [[ਅੰਮ੍ਰਿਤਸਰ]] ਪੁੱਜਾ ਤੇ [[ਪੰਜਾਬ]] ਦੇ ਬਹੁਤ ਸਾਰੇ ਨਗਰਾਂ-ਪਿੰਡਾਂ ਅਤੇ ਸ਼ਹਿਰਾਂ ਅੰਦਰ ਪ੍ਰਚਾਰ ਕਰਨ ਮਗਰੋਂ 21 ਫ਼ਰਵਰੀ, 1925 ਨੂੰ [[ਜੈਤੋ]] ਜਾ ਕੇ ਗ੍ਰਿਫ਼ਤਾਰ ਹੋ ਗਿਆ।
*[[1926]]--ਤੇਜਾ ਸਿੰਘ ਸਮੁੰਦਰੀ ਦੀ ਮੌਤ : ਗੁਰਦਵਾਰਾ ਐਕਟ ਬਣਨ ਮਗਰੋਂ ਸਰਕਾਰ ਨੇ ਮਾਮੂਲੀ ਸ਼ਰਤ 'ਤੇ ਅਕਾਲੀ ਆਗੂਆਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ। ਮੁਖੀ ਆਗੂਆਂ ਵਿਚੋਂ 20 ਆਗੂਆਂ ਨੇ ਸ਼ਰਤਾਂ ਮੰਨ ਲਈਆਂ ਪਰ 15 ਅਕਾਲੀ ਆਗੂਆਂ ਨੇ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿਤਾ। (ਇਹ ਸਾਰੇ 7 ਮਹੀਨੇ ਮਗਰੋਂ 27 ਸਤੰਬਰ, 1926 ਨੂੰ ਰਿਹਾਅ ਹੋਏ।) ਇਹ ਅਕਾਲੀ ਆਗੂ ਸਨ: (1) ਤੇਜਾ ਸਿੰਘ ਸਮੁੰਦਰੀ (2) ਮਾਸਟਰ ਤਾਰਾ ਸਿੰਘ (3) ਭਾਗ ਸਿੰਘ ਵਕੀਲ (4) ਗੋਪਾਲ ਸਿੰਘ ਕੌਮੀ (5) ਸਰਮੁਖ ਸਿੰਘ ਝਬਾਲ (6) ਸੋਹਨ ਸਿੰਘ ਜੋਸ਼ (7) ਸੇਵਾ ਸਿੰਘ ਠੀਕਰੀਵਾਲਾ (ਰਿਹਾਈ ਬਹੁਤ ਮਗਰੋਂ ਹੋਈ) (8) ਤੇਜਾ ਸਿੰਘ ਅਕਰਪੁਰੀ (9) ਹਰੀ ਸਿੰਘ ਜਲੰਧਰੀ (10) ਗੁਰਚਰਨ ਸਿੰਘ ਵਕੀਲ (11) ਬਾਬੂ ਤ੍ਰਿਪਤ ਸਿੰਘ (12) ਸੰਤਾ ਸਿੰਘ ਸੁਲਤਾਨਵਿੰਡ (13) ਤੇਜਾ ਸਿੰਘ ਘਵਿੰਡ (14) ਹਰੀ ਸਿੰਘ ਐਡੀਟਰ (15) ਰਾਏ ਸਿੰਘ (ਦਲਜੀਤ ਸਿੰਘ) ਕਾਉਣੀ। ਇਨ੍ਹਾਂ ਵਿਚੋਂ ਤੇਜਾ ਸਿੰਘ ਸਮੁੰਦਰੀ ਦੀ ਮੌਤ 17 ਜੁਲਾਈ, 1926 ਨੂੰ ਜੇਲ੍ਹ 'ਚ ਹੋ ਗਈ
 
==ਛੁੱਟੀਆਂ==