17 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 9:
*[[1955]]--[[ਕੈਲੀਫ਼ੋਰਨੀਆ]] ਵਿਚ [[ਡਿਜ਼ਨੀਲੈਂਡ]] ਸ਼ੁਰੂ ਕੀਤਾ ਗਿਆ।
*[[1924]]--[[ਜੈਤੋ]] ਵਾਸਤੇ ਸ਼ਹੀਦੀ ਜੱਥਾ [[ਕੈਨੇਡਾ]] ਤੋਂ ਚਲਿਆ : [[ਜੈਤੋ]] ਵਿਚ ਵਰਤੇ ਸਾਕੇ ਦੀ ਚਰਚਾ ਏਨੀ ਜ਼ਿਆਦਾ ਹੋ ਗਈ ਸੀ ਕਿ ਪ੍ਰਦੇਸ ਵਸਦੇ ਸਿੱਖ ਵੀ [[ਜੈਤੋ]] ਨੂੰ ਜਾਂਦੇ ਜੱਥਿਆਂ ਵਿਚ ਸ਼ਾਮਲ ਹੋਣ ਲਈ [[ਅੰਮ੍ਰਿਤਸਰ]] ਪੁੱਜੇ। [[ਕੈਨੇਡਾ]] ਤੋਂ 11 ਸਿੱਖਾਂ ਦਾ ਜੱਥਾ 17 ਜੁਲਾਈ, 1924 ਨੂੰ [[ਵੈਨਕੂਵਰ]] ਦੀ ਬੰਦਰਗਾਹ ਤੋਂ ਚਲਿਆ ਜੋ 14 ਸਤੰਬਰ ਨੂੰ [[ਕਲਕੱਤੇ]] ਹਣ [[ਕੋਲਕਾਤਾ]] ਜਹਾਜ਼ ਤੋਂ ਉਤਰਿਆ ਅਤੇ ਕਈ ਵੱਡੇ-ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ 28 ਸਤੰਬਰ ਨੂੰ [[ਅੰਮ੍ਰਿਤਸਰ]] ਪੁੱਜਾ ਤੇ [[ਪੰਜਾਬ]] ਦੇ ਬਹੁਤ ਸਾਰੇ ਨਗਰਾਂ-ਪਿੰਡਾਂ ਅਤੇ ਸ਼ਹਿਰਾਂ ਅੰਦਰ ਪ੍ਰਚਾਰ ਕਰਨ ਮਗਰੋਂ 21 ਫ਼ਰਵਰੀ, 1925 ਨੂੰ [[ਜੈਤੋ]] ਜਾ ਕੇ ਗ੍ਰਿਫ਼ਤਾਰ ਹੋ ਗਿਆ।
*[[1926]]--ਤੇਜਾ ਸਿੰਘ ਸਮੁੰਦਰੀ ਦੀ ਮੌਤ : ਗੁਰਦਵਾਰਾ ਐਕਟ ਬਣਨ ਮਗਰੋਂ ਸਰਕਾਰ ਨੇ ਮਾਮੂਲੀ ਸ਼ਰਤ 'ਤੇ ਅਕਾਲੀ ਆਗੂਆਂ ਨੂੰ ਰਿਹਾਅ ਕਰਨ ਦੀ ਪੇਸ਼ਕਸ਼ ਕੀਤੀ। ਮੁਖੀ ਆਗੂਆਂ ਵਿਚੋਂ 20 ਆਗੂਆਂ ਨੇ ਸ਼ਰਤਾਂ ਮੰਨ ਲਈਆਂ ਪਰ 15 ਅਕਾਲੀ ਆਗੂਆਂ ਨੇ ਸ਼ਰਤਾਂ ਮੰਨਣ ਤੋਂ ਇਨਕਾਰ ਕਰ ਦਿਤਾ। ਇਹ ਸਾਰੇ 7 ਮਹੀਨੇ ਮਗਰੋਂ 27 ਸਤੰਬਰ, 1926 ਨੂੰ ਰਿਹਾਅ ਹੋਏ। ਇਨ੍ਹਾਂ ਵਿਚੋਂ ਤੇਜਾ ਸਿੰਘ ਸਮੁੰਦਰੀ ਦੀ ਮੌਤ 17 ਜੁਲਾਈ, 1926 ਨੂੰ ਜੇਲ੍ਹ 'ਚ ਹੋ ਗਈ
 
==ਛੁੱਟੀਆਂ==
 
==ਜਨਮ==
 
==ਮੌਤ==

[[Category:ਜੁਲਾਈ]]