3,807
edits
'''ਮਗਰਮੱਛ''' ('''Crocodylidae''') ਪਾਣੀ ਵਿੱਚ ਰਹਿਣ ਵਾਲਾ ਇੱਕ ਵਿਸ਼ਾਲ ਚੌਪਾਇਆ ਜਾਨਵਰ ਹੈ ਜੋ ਅਫ਼ਰੀਕਾ, ਏਸ਼ੀਆ, ਅਮਰੀਕਾ ਅਤੇ ਆਸਟਰੇਲੀਆ ਦੇ ਤਪਤ-ਖੰਡੀ ਇਲਾਕਿਆਂ ਵਿੱਚ ਰਹਿੰਦਾ ਹੈ। [[ਛਿਪਕਲੀ]]ਆਂ, [[ਸੱਪ]] ਅਤੇ ਮਗਰਮੱਛ ਸਾਰੇ ਹੀ ਪੇਪੜੀਦਾਰ ਡਾਈਐਪਸਿਡ ਹਨ ਪਰ ਮਗਰਮੱਛ ਇੱਕ ਆਰਕੋਸਾਰ ਹੈ ਭਾਵ ਇਹ ਪੰਛੀਆਂ ਅਤੇ ਲੁਪਤ ਡਾਈਨਾਸੋਰਾਂ ਨਾਲ਼ ਵਧੇਰੇ ਮੇਲ ਖਾਂਦਾ ਹੈ।
{{
[[ਸ਼੍ਰੇਣੀ:ਜਾਨਵਰ]]
|
edits