ਸਾਵੂ ਸਾਗਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 1:
{{ਬੇ-ਹਵਾਲਾ}}
[[Image:Locatie Savoezee.PNG|300px|right|thumb|ਦੱਖਣ-ਪੂਰਬੀ ਏਸ਼ੀਆ ਵਿੱਚ ਸਾਵੂ ਸਮੁੰਦਰ ਦੀ ਸਥਿਤੀ]]
 
'''ਸਾਵੂ ਸਾਗਰ''' (ਜਾਂ '''ਸਾਵੂ ਸਮੁੰਦਰ''') [[ਇੰਡੋਨੇਸ਼ੀਆ]] ਵਿਚਲਾ ਇੱਕ ਛੋਟਾ ਸਮੁੰਦਰ ਹੈ ਜਿਹਦਾ ਨਾਂ ਇਸਦੀ ਦੱਖਣੀ ਹੱਦ ਵੱਲ ਪੈਂਦੇ ਸਾਵੂ ਟਾਪੂ ਤੋਂ ਆਇਆ ਹੈ। ਇਸਦੀਆਂ ਹੱਦਾਂ ਦੱਖਣ ਵੱਲ ਸਾਵੂ ਅਤੇ ਰਾਇ ਜੂਆ, ਪੂਰਬ ਵੱਲ ਰੋਤ ਟਾਪੂ ਅਤੇ [[ਤਿਮੋਰ]] ([[ਪੂਰਬੀ ਤਿਮੋਰ]] ਅਤੇ [[ਇੰਡੋਨੇਸ਼ੀਆ]] ਵਿੱਚ ਵੰਡਿਆ ਹੋਇਆ), ਉੱਤਰ/ਉੱਤਰ-ਪੱਛਮ ਵੱਲ ਫ਼ਲੋਰੇਸ ਅਤੇ ਅਲੋਰ ਟਾਪੂ-ਸਮੂਹ ਅਤੇ ਪੱਛਮ/ਉੱਤਰ-ਪੱਛਮ ਵੱਲ ਸੁੰਬਾ ਟਾਪੂ ਨਾਲ਼ ਲੱਗਦੀਆਂ ਹਨ।
 
{{ਅੰਤਕਾਅਧਾਰ}}
{{ਸਮੁੰਦਰਾਂ ਦੀ ਸੂਚੀ}}