"ਜਪਾਨ" ਦੇ ਰੀਵਿਜ਼ਨਾਂ ਵਿਚ ਫ਼ਰਕ

510 bytes removed ,  8 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
ਛੋ (Bot: Migrating 224 interwiki links, now provided by Wikidata on d:q17 (translate me))
'''ਜਪਾਨ''' ਚੜ੍ਹਦੇ ਏਸ਼ੀਆ ਵਿਚ ਜ਼ਜ਼ੀਰੀਆਂ ਤੇ ਮੁਸ਼ਤਮਿਲ ਇਕ ਦੇਸ ਏ। ਏ ਬਹਿਰ ਅਲਕਾ ਹੱਲ ਵਿਚ ਵਾਕਿਆ ਏ।
ਇਸ ਦੀ ਆਬਾਦੀ ੧੨ ਕਰੋੜ ੮੦ ਲੱਖ ਏ। ਟੋਕੀਓ ਜਾਪਾਨ ਦਾ ਦਾਰੁਲ ਹਕੂਮਤ ਏ। ਹੋ ਨਿਸ਼ੂ ਕੀਵਸ਼ੋ ਸ਼ੀਕੋਕੋ ਤੇ ਹੋਕੀਡੋ ਏ ਦੇ ਵੱਡੇ ਜ਼ਜ਼ੀਰੇ ਨੇ। ਏ ਜਪਾਨ ਦੇ ਸਮੁੰਦਰ, ਚੇਨ, ਉਤਲਾ ਕੋਰੀਆ, ਦੱਖਣੀ ਕੋਰੀਆ ਤੇ ਰੂਸ ਦੇ ਸੱਜੇ ਪਾਸੇ ਏ। ਏਦੇ ੪ ਜ਼ਜ਼ੀਰੇ ਨੇਂ ਜੀੜੇ ਜਪਾਨ ਦੇ ੯੭ ਫ਼ੀਸਦ ਹਿੱਸੇ ਤੇ ਫੈਲੇ ਹੋਏ ਨੇ। ਜ਼ਿਆਦਾ ਤਰ ਜ਼ਜ਼ੀਰੇ ਪਹਾੜੀ, ਕੁਛ ਆਤਿਸ਼ ਫ਼ਸ਼ਾਨੀ ਨੇ। ਮਿਸਾਲ ਦੇ ਤੌਰ ਤੇ ਜਪਾਨ ਦਾ ਸਭ ਤੋਂ ਵੱਡਾ ਜ਼ਜ਼ੀਰਾ ਫ਼ੀਵਜੀ ਆਤਿਸ਼ ਫ਼ਸ਼ਾਨੀ ਏ। ਜਪਾਨ ਆਬਾਦੀ ਦੇ ਲਿਹਾਜ਼ ਨਾਲ਼ ਦੁਨੀਆ ਦਾ ਦਸਵਾਂ ਵੱਡਾ ਦੇਸ ਏ। ਜਪਾਨ ਜੀ ਡੀ ਪੀ ਦੇ ਲਿਹਾਜ਼ ਨਾਲ਼ ਦੁਨੀਆ ਦਾ ਦੂਜਾ ਵੱਡਾ ਮੁਲਕ ਏ। ਏ ਮਾਲ ਵੇਚਣ ਦੇ ਲਿਹਾਜ਼ ਨਾਲ਼ ਦੁਨੀਆ ਦਾ ਚੌਥਾ ਤੇ ਮੁਲਕ ਚ ਲਿਆਣ ਵਾਲਾ ਛਿੱਟਾ ਵੱਡਾ ਦੇਸ ਏ।
 
 
{{Link FA|af}}
'''ਜਪਾਨ''' (日本, ਨੀਪੋਨ ਜਾ ਨੀਹੋਨ) ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ ਜੌ ਕਿ ਪ੍ਰਸ਼ਾਤ ਮਾਹਾਂਸਾਗਰ ਵਿੱਚ ਸਥਿਤ ਹੈ। ਇਹ ਚੀਨ, ਕੋਰੀਆ, ਰੂਸ ਦੇ ਪੂਰਬੀ ਪਾਸੇ ਹੈ। ਜਪਾਨ ਦੇ ਜਪਾਨੀ ਨਾਮ ਨੀਹੋਨ ਦਾ ਮਤਲਬ ਹੈ ਸੂਰਜ ਦਾ ਸਰੋਤ, ਇਸਲਈ ਇਸਨੂੰ ਚੜਦੇ ਸੂਰਜ ਦਾ ਦੇਸ਼ ਵੀ ਕਿਹਾ ਜਾਦਾਂ ਹੈ। ਜਪਾਨ ੬੮੫੨ ਟਾਪੂਆਂ ਦਾ ਇੱਕ ਸਮੂਹ ਹੈ। ਹੋਨਸ਼ੂ, ਹੋਕਾਇਡੋ, ਕਿਉਸ਼ੂ ਅਤੇ ਸ਼ੀਕੋਕੂ ਇਸਦੇ ਸਭ ਤੋ ਵਡੇ ੪ ਟਾਪੂ ਹਨ ਜੋ ਇਸਦੇ ਥਲ ਭਾਗ ਦਾ ੯੭% ਹਿੱਸਾ ਹਨ। ਇਸ ਦੀ ਆਬਾਦੀ ੧੨ ਕਰੋੜ ੮੦ ਲੱਖ ਏ। ਟੋਕੀਓ ਜਾਪਾਨ ਦੀ ਰਾਜਧਾਨੀ ਹੈ। ਹੋ। ਜਪਾਨ ਜੰਨਸੰਖਿਆ ਦੇ ਹਿਸਾਬ ਨਾਲ਼ ਦੁਨੀਆ ਦਾ ਦਸਵਾਂ ਅਤੇ ਜੀ ਡੀ ਪੀ ਦੇ ਲਿਹਾਜ਼ ਨਾਲ਼ ਦੁਨੀਆ ਦਾ ਦੂਜਾ ਸਭਤੋ ਵੱਡਾ ਦੇਸ਼ ਹੈ।
{{Link FA|ar}}
{{Link FA|ca}}
{{Link FA|en}}
{{Link FA|ko}}
{{Link FA|pt}}
{{Link FA|th}}
{{Link FA|tt}}
{{Link FA|vi}}
{{Link GA|de}}
{{Link GA|es}}
{{Link GA|fi}}
{{Link GA|lt}}
{{Link GA|no}}
{{Link GA|zh}}
20,334

edits