ਬੁਖ਼ਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 4:
 
==ਸਥਿਤੀ==
ਇਹ ਰੇਸ਼ਮ ਰਸਤੇ ਉੱਤੇ 49°50 ਉ: ਅ: ਅਤੇ 64°10 ਪੂ: ਦ: ਤੇ ਸਥਿਤ ਹੈ। ਇਹ ਸਮਰਕੰਦ ਤੋਂ 142 ਮੀਲ ਪੱਛਮ, ਨਖਲਿਸਤਾਨ ਵਿੱਚ ਸਥਿਤ ਪ੍ਰਸਿੱਧ ਵਪਾਰਕ ਨਗਰ ਹੈ। ਬੁਖਾਰਾ ਤੋਂ ਕੁਛਕੁਝ ਮੀਲ ਦੱਖਣ - ਪੂਰਵਪੂਰਬ ਵਿੱਚ ਸਥਿਤ ਕਾਗਾਨ ਇੱਕ ਨਵਾਂ ਨਗਰ ਹੈ, ਜਿਸਨੂੰ ਕਦੇ -ਕਦੇ ਨਿਊ ਬੁਖਾਰਾ ਵੀ ਕਹਿੰਦੇ ਹਨ।

== ਧਰਮ ਅਤੇ ਸੱਭਿਆਚਾਰ ==

ਪਹਿਲਾਂ ਤੋਂ ਹੀ ਬੁਖਾਰਾ ਮੁਸਲਮਾਨ[[ਇਸਲਾਮ ਧਰਮ]] ਅਤੇ ਸੰਸਕ੍ਰਿਤੀਸੱਭਿਆਚਾਰ ਦਾ ਪ੍ਰਸਿੱਧ ਕੇਂਦਰ ਹੈ। ਸੰਨ‌ 1924 ਵਿੱਚ ਇਹ ਰੂਸ ਦੇ ਅਧਿਕਾਰਕਬਜੇ ਵਿੱਚ ਆਇਆ। ਇਹ ਅੱਠ , ਨੌ ਮੀਲ ਦੇ ਘੇਰੇ ਵਿੱਚ ਇੱਕ ਉੱਚੀ ਬਾਗਲ ਨਾਲ ਘਿਰਿਆ ਹੈ ਜਿਸ ਵਿੱਚ 11 ਦਰਵਾਜੇਦਰਵਾਜ਼ੇ ਹਨ। ਮੀਰ ਅਰਬ ਦੀ ਮਸਜਦਮਸਜਿਦ ਸਭ ਤੋਂ ਪ੍ਰਸਿੱਧ ਮਸਜਦਮਸਜਿਦ ਹੈ। ਕੰਬਲ, ਰੇਸ਼ਮੀ ਅਤੇ ਊਨੀ ਕੱਪੜੇ ਤਥਾਅਤੇ ਤਲਵਾਰ ਆਦਿ ਬਣਾਉਣ ਦੇ ਉਦਯੋਗ ਇੱਥੇ ਹੁੰਦੇ ਹਨ। ਰੇਗਿਸਤਾਨੀ ਜਲਵਾਯੂ ਹੋਣ ਦੇ ਕਾਰਨ ਇੱਥੇ ਦਿਨ ਵਿੱਚ ਤੇਜ ਧੁੱਪ ਅਤੇ ਰਾਤ ਵਿੱਚ ਜਿਆਦਾ ਸੀਤਠੰਡ ਪੈਂਦੀ ਹੈ। ਨਿਕਟਵਰਤੀਨੇੜਲੇ ਖੇਤਰ ਵਿੱਚ ਅਖ਼ਰੋਟ, ਸੇਬ, ਅੰਗੂਰ, ਤੰਮਾਕੂ ਅਤੇ ਵੱਖ -ਵੱਖ ਪ੍ਰਕਾਰਕਿਸਮ ਦੇ ਫੁੱਲਾਂ ਦੇ ਬਗੀਚੇ ਹਨ। ਇਸਦੀ ਜਨਸੰਖਿਆ 60,000 (1951) ਹੈ।
 
===ਚਾਰ ਮੀਨਾਰ===