18 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 151 interwiki links, now provided by Wikidata on d:q2730 (translate me)
ਲਾਈਨ 2:
'''੧੮ ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 199ਵਾਂ ([[ਲੀਪ ਸਾਲ]] ਵਿੱਚ 200ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 166 ਦਿਨ ਬਾਕੀ ਹਨ।
== ਵਾਕਿਆ ==
*[[1870]]--[[ਫ਼ਰਾਂਸ]] ਨੇ [[ਪਰਸ਼ੀਆ]] (ਈਰਾਨੀ ਸਾਮਰਾਜ) ਦੇ ਖ਼ਿਲਾਫ਼ ਜੰਗ ਦਾ ਐਲਾਨ ਕੀਤਾ।
*[[1946]]--ਐਕਟਰਸ [[ਮਰਲਿਨ ਮੁਨਰੋ]] ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ।
*[[1982]]--[[ਅਮਰੀਕਾ]] ਦੇ ਮਰਦਮਸ਼ੁਮਾਰੀ ਮਹਿਕਮੇ ਨੇ ਅੰਕੜੇ ਰਲੀਜ਼ ਕਰਦਿਆਂ ਕਿਹਾ ਕਿ ਉਸ ਮੁਲਕ ਵਿਚ 14% ਲੋਕ 'ਗ਼ਰੀਬੀ ਦਰਜੇ' ਤੋਂ ਹੇਠਾਂ ਹਨ।
*[[1985]]--ਪੋਰਟਸਮਾਊਥ [[ਅਮਰੀਕਾ]] ਦਾ [[ਜਾਰਜ ਬੈਲ]] ਦੁਨੀਆਂ ਵਿਚ ਸੱਭ ਤੋਂ ਵੱਡੇ ਪੈਰ ਵਾਲਾ ਬੰਦਾ ਗਰਦਾਨਿਆ ਗਿਆ। ਉਸ ਦੇ ਬੂਟ ਦਾ ਸਾਈਜ਼ ਸਾਢੇ 28 ਸੀ। ਜੁੱਤੀ ਦਾ ਇਕ ਆਮ ਸਾਈਜ਼ 7 ਤੋਂ 9 ਤਕ ਮੰਨਿਆ ਜਾਂਦਾ ਹੈ। ਉਸ ਦਿਨ ਉਸ ਦਾ ਕੱਦ 7 ਫੁਟ 10 ਇੰਚ ਸੀ।
*[[1960]]--ਪਿਤਾ ਦਾ ਨਾਂ [[ਗੁਰੂ ਗੋਬਿੰਦ ਸਿੰਘ]] ਲਿਖਵਾਉਣ ਦੇ ਖ਼ਿਲਾਫ਼ ਆਰਡੀਨੈਂਸ ਜਾਰੀ।
 
== ਛੁੱਟੀਆਂ ==