ਮੈਕਬਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 58 interwiki links, now provided by Wikidata on d:q130283 (translate me)
ਤਸਵੀਰ
ਲਾਈਨ 1:
[[File:Thomas Keene in Macbeth 1884 Wikipedia crop.png|250px|thumb| ਤਕਰੀਬਨ 1884 ਵਿੱਚ ''ਮੈਕਬਥ'' ਦੀ ਇੱਕ ਅਮਰੀਕੀ ਪ੍ਰੋਡਕਸ਼ਨ ਦਾ ਪੋਸਟਰ]]
 
'''ਮੈਕਬਥ'''(ਅੰਗਰੇਜ਼ੀ:ਦ ਟਰੈਜਡੀ ਆਫ ਮੈਕਬੇਥ) [[ਵਿਲੀਅਮ ਸ਼ੈਕਸਪੀਅਰ]] ਦਾ ਸਭ ਤੋਂ ਛੋਟਾ ਪਰ ਸਭ ਤੋਂ ਪ੍ਰਭਾਵਸ਼ਾਲੀ ਦੁਖਾਂਤ ਡਰਾਮਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸਨੂੰ 1603 ਤੋਂ 1607 ਦੇ ਵਿੱਚਕਾਰ ਕਿਸੇ ਸਮੇਂ ਲਿਖਿਆ ਗਿਆ ਸੀ। ਸ਼ੈਕਸਪੀਅਰ ਦਾ ਇਹ ਡਰਾਮਾ ਸ਼ਾਇਦ ਸਭ ਤੋਂ ਪਹਿਲੀ ਵਾਰ ਅਪ੍ਰੈਲ 1611 ਵਿੱਚ ਖੇਡਿਆ ਗਿਆ ਜਦੋਂ ਸਾਈਮਨ ਫੋਰਮੈਨ ਨੇ ਅਜਿਹਾ ਹੀ ਇੱਕ ਡਰਾਮਾ ਗਲੋਬ ਥਿਏਟਰ ਵਿੱਚ ਦੇਖਣ ਦਾ ਜ਼ਿਕਰ ਕੀਤਾ ਸੀ। ਇਹ ਪਹਿਲੀ ਵਾਰ 1623 ਦੇ ਫੋਲੀਓ ਵਿੱਚ ਪ੍ਰਕਾਸ਼ਿਤ ਹੋਇਆ ਸੀ ਜੋ ਸ਼ਾਇਦ ਇੱਕ ਵਿਸ਼ੇਸ਼ ਸ਼ੋ ਲਈ ਇੱਕ ਡਾਇਲਾਗ ਦੱਸਣ ਵਾਲੀ ਕਿਤਾਬ ( ਪ੍ਰਾਮਪਟ ਬੁੱਕ ) ਸੀ।<ref name=playtext>All act, scene and line numbers, unless otherwise specified, refer to the Arden Shakespeare Second Series ''Macbeth'', Kenneth Muir, editor, 1984 revision, based on the [[First Folio]] text of 1623.</ref>