ਮੰਦਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਮੰਦਰ ਹਿੰਦੂ ਧਰਮ ਵਿੱਚ ਯਕੀਨ ਰੱਖਣ ਵਾਲਿਆਂ, ਹਿੰਦੂਆਂ, ਦੇ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
ਮੰਦਰ [[ਹਿੰਦੂ ਧਰਮ]] ਵਿੱਚ ਯਕੀਨ ਰੱਖਣ ਵਾਲਿਆਂ, [[ਹਿੰਦੂ|ਹਿੰਦੂਆਂ]], ਦੇ ਪੂਜਾ ਕਰਨ ਦੀ ਥਾਂ ਹੈ। ਇਹ ਅਰਾਧਨਾ ਅਤੇ ਪੂਜਾ-ਅਰਚਨਾ ਲਈ ਨਿਸ਼ਚਿਤ ਦੀ ਹੋਈ ਥਾਂ ਜਾਂ ਦੇਵਸਥਾਨ ਹੈ। ਯਾਨੀ ਜਿਸ ਥਾਂ ਕਿਸੇ ਆਰਾਧੀਆ ਦੇਵ ਦੇ ਪ੍ਰਤੀ ਧਿਆਨ ਜਾਂ ਚਿੰਤਨ ਕੀਤਾ ਜਾਵੇ ਜਾਂ ਉੱਥੇ ਮੂਰਤੀ ਇਤਆਦਿ ਰੱਖ ਕੇ ਪੂਜਾ-ਅਰਚਨਾ ਕੀਤੀ ਜਾਵੇ ਉਸਨੂੰ ਮੰਦਰ ਕਹਿੰਦੇ ਹਨ। ਮੰਦਰ ਦਾ ਸ਼ਾਬਦਿਕ ਅਰਥ 'ਘਰ' ਹੈ। ਵਸਤੂਤ: ਸਹੀ ਸ਼ਬਦ ਦੇਵਮੰਦਰ, ਸ਼ਿਵਮੰਦਰ, ਕਾਲ਼ੀਮੰਦਰ ਆਦਿ ਹਨ।