ਮੰਦਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਚਿੱਤਰ ਜੋੜਿਆ
ਲਾਈਨ 1:
[[File:New Delhi Temple.jpg|thumb|[[ਅਕਸ਼ਰਧਾਮ ਮੰਦਰ (ਦਿੱਲੀ)|ਅਕਸ਼ਰਧਾਮ ਮੰਦਰ]], [[ਨਵੀਂ ਦਿੱਲੀ]], [[ਭਾਰਤ]] ਵਿੱਚ ਇੱਕ ਹਿੰਦੂ ਮੰਦਰ]]
'''ਮੰਦਰ''' ([[ਸੰਸਕ੍ਰਿਤ]]: मंदिरम ਤੋਂ, IAST: Maṁdiraṁ) [[ਹਿੰਦੂ ਧਰਮ]] ਵਿੱਚ ਯਕੀਨ ਰੱਖਣ ਵਾਲਿਆਂ, [[ਹਿੰਦੂ|ਹਿੰਦੂਆਂ]], ਦੇ ਪੂਜਾ ਕਰਨ ਦੀ ਥਾਂ ਹੈ। ਇਹ ਅਰਾਧਨਾ ਅਤੇ ਪੂਜਾ-ਅਰਚਨਾ ਲਈ ਨਿਸ਼ਚਿਤ ਦੀ ਹੋਈ ਥਾਂ ਜਾਂ ਦੇਵਸਥਾਨ ਹੈ। ਯਾਨੀ ਜਿਸ ਥਾਂ ਕਿਸੇ ਆਰਾਧੀਆ ਦੇਵ ਦੇ ਪ੍ਰਤੀ ਧਿਆਨ ਜਾਂ ਚਿੰਤਨ ਕੀਤਾ ਜਾਵੇ ਜਾਂ ਉੱਥੇ ਮੂਰਤੀ ਇਤਆਦਿ ਰੱਖ ਕੇ ਪੂਜਾ-ਅਰਚਨਾ ਕੀਤੀ ਜਾਵੇ ਉਸਨੂੰ ਮੰਦਰ ਕਹਿੰਦੇ ਹਨ। ਮੰਦਰ ਦਾ ਸ਼ਾਬਦਿਕ ਅਰਥ 'ਘਰ' ਹੈ। ਵਸਤੂਤ: ਸਹੀ ਸ਼ਬਦ 'ਦੇਵਮੰਦਰ', 'ਸ਼ਿਵਮੰਦਰ', 'ਕਾਲ਼ੀਮੰਦਰ' ਆਦਿ ਹਨ।