ਹਦਵਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Raj Singh moved page ਹਦਵਾਣਾ to ਤਰਬੂਜ over redirect
Babanwalia (ਗੱਲ-ਬਾਤ) ਦੀ ਸੋਧ 136297 ਨਕਾਰੀ
ਲਾਈਨ 1:
{{ਬੇ-ਹਵਾਲਾ}}
{{taxobox
|name = ਹਦਵਾਣਾਤਰਬੂਜ</br>ਤਰਬੂਜਹਦਵਾਣਾ</br>ਮਤੀਰਾ
|image = Taiwan 2009 Tainan City Organic Farm Watermelon FRD 7962.jpg
|regnum = ਪਲਾਂਟੀ
ਲਾਈਨ 17:
|}}
 
'''ਹਦਵਾਣਾਤਰਬੂਜ''' ਜਾਂ '''ਤਰਬੂਜਹਦਵਾਣਾ''' ਜਾਂ '''ਮਤੀਰਾ''' ('''''Citrullus lanatus''''', ਕੁੱਲ: Cucurbitaceae) ਇੱਕ ਵੇਲ ਵਰਗਾ ਫੁੱਲਦਾਈ ਪੌਦਾ ਹੈ ਜੋ ਮੂਲ ਤੌਰ 'ਤੇ ਦੱਖਣੀ [[ਅਫਰੀਕਾ]] ਤੋਂ ਉਪਜਿਆ ਹੈ। ਇਸਦਾ ਫਲ ਜਿਸਨੂੰ ''ਤਰਬੂਜ'' ਹੀ ਕਿਹਾ ਜਾਂਦਾ ਹੈ, ਇੱਕ ਵਿਸ਼ੇਸ਼ ਪ੍ਰਕਾਰ ਹੈ ਜਿਸਨੂੰ ਜੀਵ ਵਿਗਿਆਨੀ ਪੇਪੋ, ਉਹ ਬੇਰ ਜਿਸਦਾ ਛਿੱਲੜ ਮੋਟਾ ਅਤੇ ਅੰਦਰਲਾ ਗੁੱਦੇਦਾਰ ਹੁੰਦਾ ਹੈ, ਕਹਿੰਦੇ ਹਨ। ਪੇਪੋ ਇੱਕ ਛੋਟੀ ਅੰਡਕੋਸ਼ ਤੋਂ ਪੈਦਾ ਹੁੰਦੇ ਹਨ ਜੋ ਕੁਕੁਰਬੀਤਾਸੀਏ ਦੀ ਵਿਸ਼ੇਸ਼ਤਾ ਹੈ। ਤਰਬੂਜ, ਜਿਸਨੂੰ ਢਿੱਲੇ ਰੂਪ ਵਿੱਚ ਖਰਬੂਜੇ ਦੀ ਇੱਕ ਪਰਕਾਰ ਕਿਹਾ ਜਾਂਦਾ ਹੈ - ਭਾਵੇਂ ਇਹ ਕੁਕੁਮਿਸ ਵੰਸ਼ ਵਿੱਚ ਨਹੀਂ ਹੈ - ਦਾ ਇੱਕ ਮੁਲਾਇਮ ਬਾਹਰੀ ਛਿੱਲੜ (ਹਰਾ, ਪੀਲਾ ਅਤੇ ਕਈ ਵਾਰ ਚਿੱਟਾ) ਅਤੇ ਰਸਦਾਰ, ਮਿੱਠਾ ਅੰਦਰੂਨੀ ਗੁੱਦਾ (ਆਮ ਤੌਰ 'ਤੇ ਲਾਲ ਜਾਂ ਗੁਲਾਬੀ ਪਰ ਕੁਝ ਵਾਰ ਸੰਗਤਰੀ, ਪੀਲਾ ਜਾਂ ਹਰਾ ਵੀ ਜੇਕਰ ਪੱਕਿਆ ਨਾ ਹੋਵੇ) ਹੁੰਦਾ ਹੈ।
 
{{ਅਧਾਰ}}