ਬਾਇਓ ਬਾਲਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 26:
ਡੀ ਵਨ ਆਇਲਸ ਇੰਡੀਆ ਪ੍ਰਾਇਵੇਟ ਲਿਮਿਟੇਡ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਸਰਜੂ ਸਿੰਘ ਨੇ ਪੀਟੀਆਈ ਨੂੰ ਦੱਸਿਆ ਕੰਪਨੀ ਅਗਲੇ ਸਾਲ ਰਿਫਾਇਨਰੀ ਸਥਾਪਿਤ ਕਰਨ ਦੇ ਇਲਾਵਾ ਕਿਸਾਨਾਂ ਤੋਂ ਜੇਤਰੋਫਾ ਦੇ ਬੀਜ਼ਾਂ ਨੂੰ ਖਰੀਦਣ ਦਾ ਕੰਮ ਸ਼ੁਰੂ ਕਰੇਗੀ.
 
ਇਸ ਵਿੱਚ 40 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ. ਸਿੰਘ ਨੇ ਕਿਹਾ ਇਸ ਸਾਲ ਕੰਪਨੀ ਨੇ ਇੱਕ ਲੱਖ ਹੈਕਟੇਅਰ ਜ਼ਮੀਨ ਉੱਤੇ ਖੇਤੀ ਕਰਨ ਦੀ ਯੋਜਨਾ ਬਣਾਈ ਹੈ.
 
ਬਰਿਟਿਸ਼ ਪੈਟਰੋਲੀਅਮ ਤੇ ਡੀ ਵਨ ਆਇਲਜ਼ ਲਿ: ਦੇ ਸੰਗਠਨ ਨੇ ਪੂਰੀ ਦੁਨੀਆ ਵਿਚ ੧ ਮਿਲੀਅਨ ਹੈਕਟੇਅਰ ਖੇਤਰ ਵਿਚ ਜੈਟ੍ਰੋਫਾਂ ਪੌਧੇ ਉਗਾਉਣਾ ਨਿਰਧਾਰਿਤ ਕੀਤਾ ਹੈ ਜਿਸ ਵਿਚੌਂ ੩੦% ਖੇਤਰ ਭਾਰਤ ਵਿਚ ਨਿਰਧਾਰਿਤ ਹੈ।ਇਹ ਖੇਤਰ ਉੱਤਰ ਪੂਰਬੀ ਤੇ ਦੱਖਣੀ ਭਾਰਤ ਵਿਚ ਵਿਲੀਅਮਸਨ ਮੈਗੋਰ ਚਾਹ ਕੰਪਨੀ ਤੇ ਮੋਹਨ ਬਰੈਵਰੀਜ਼ ਦੇ ਸੰਗਠਨ ਨਾਲ ਨਿਰਧਾਰਿਤ ਹੋਏ ਹਨ।
 
====ਕੌਮੀ ਨਵਿਆਉਣ ਯੋਗ ਊਰਜਾ ਸੰਸਥਾਨ ====