ਟ੍ਰੇਨ ਟੂ ਪਾਕਿਸਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 3 interwiki links, now provided by Wikidata on d:q3764753 (translate me)
ਵਾਧਾ ਤੇ ਹਵਾਲਾ
ਲਾਈਨ 1:
'''ਟ੍ਰੇਨ ਟੂ ਪਾਕਿਸਤਾਨ''' ਉੱਘੇ ਨਾਵਲਕਾਰ [[ਖ਼ੁਸ਼ਵੰਤ ਸਿੰਘ]] ਦਾ ਇਕ ਇਤਿਹਾਸਕ ਅੰਗਰੇਜ਼ੀ ਨਾਵਲ ਹੈ ਜੋ 1956 ਵਿਚ ਛਪਿਆ। ਇਹ 1947 ਵਿਚ ਹੋਈ ਭਾਰਤ ਦੀ ਵੰਡ ਅਤੇ ਖ਼ਾਸ ਕਰ [[ਪੰਜਾਬ ਖੇਤਰ|ਪੰਜਾਬ]] ਦੀ ਵੰਡ ਬਾਰੇ ਹੈ।ਇਹ ਨਾਵਲ ਮੂਲ ਤੌਰ ਤੇ ਉਸ ਅਟੁੱਟ ਲੇਖਕੀ ਵਿਸ਼ਵਾਸ ਦਾ ਨਤੀਜਾ ਹੈ, ਜਿਸਦੇ ਅਨੁਸਾਰ ਆਖੀਰ ਮਨੁੱਖਤਾ ਹੀ ਆਪਣੇ ਬਲੀਦਾਨਾਂ ਵਿੱਚ ਜਿੰਦਾ ਰਹਿੰਦੀ ਹੈ।
ਘਟਨਾਕਰਮ ਦੀ ਨਜ਼ਰ ਤੋਂ ਵੇਖੋ ਤਾਂ 1947 ਦਾ ਪੰਜਾਬ ਚਾਰੇ ਤਰਫ ਲੱਖਾਂ ਬੇਘਰ - ਵਾਰ ਭਟਕਦੇ ਲੋਕਾਂ ਦੀ ਹਾਹਾਕਾਰ, ਸਰੀਰ ਅਤੇ ਮਨ ਉੱਤੇ ਹੋਣ ਵਾਲੇ ਬੇਹਿਸਾਬ ਬਲਾਤਕਾਰ ਅਤੇ ਕਤਲਾਮ ਲੇਕਿਨ ਮਜਹਬੀ ਵਹਿਸ਼ਤ ਦਾ ਉਹ ਤੂਫਾਨ ਮਾਨੋ ਮਾਜਰਾ ਨਾਮਕ ਇੱਕ ਪਿੰਡ ਨੂੰ ਦੇਰ ਤੱਕ ਨਹੀਂ ਛੂ ਪਾਇਆ, ਅਤੇ ਜਦੋਂ ਛੂਇਆ ਤਾਂ ਵੀ ਉਸਦੇ ਵਿਨਾਸ਼ਕਾਰੀ ਨਤੀਜੇ ਨੂੰ ਇਮਾਮਬਖਸ਼ ਦੀ ਧੀ ਦੇ ਪ੍ਰਤੀ ਜੱਗੇ ਦੇ ਪ੍ਰੇਮ ਤੋਂ ਪ੍ਰੇਰਿਤ ਬਲਿਦਾਨ ਨੇ ਉਲਟ ਦਿੱਤਾ।<ref>[http://pustak.org/home.php?bookid=2858 ਪਾਕਿਸਤਾਨ ਮੇਲ-ਖੁਸ਼ਵੰਤ ਸਿੰਘ , ਹਿੰਦੀ ਅਨੁਵਾਦ ਦੀ ਭੂਮਿਕਾ ]</ref>
 
ਰਮਨ ਰਾਜਾ ਨੇ ਇਸੇ ਸਿਰਲੇਖ ਹੇਠ ਇਸਦਾ [[ਤਾਮਿਲ ਭਾਸ਼ਾ|ਤਾਮਿਲ]] ਵਿਚ ਉਲਥਾ ਕੀਤਾ।
==ਪੰਜਾਬੀ ਉਲਥਾ==
 
''ਪਾਕਿਸਤਾਨ ਮੇਲ'' ''ਟਰੇਨ ਟੂ ਪਾਕਿਸਤਾਨ'' ਦਾ ਖੁਲ੍ਹਾ ਪੰਜਾਬੀ ਉਲਥਾ ਹੈ।
{{ਅੰਤਕਾ}}
[[ਸ਼੍ਰੇਣੀ:ਅੰਗਰੇਜ਼ੀ ਨਾਵਲ]]