ਜੀ ਆਇਆਂ ਨੂੰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+
ਲਾਈਨ 1:
'''ਜੀ ਆਇਆਂ ਨੂੰ''' (ਜਾਂ '''ਆਓ ਜੀ, ਜੀ ਆਇਆਂ ਨੂੰ''') ਇੱਕ [[ਪੰਜਾਬੀ ਭਾਸ਼ਾ|ਪੰਜਾਬੀ]] ਫ਼ਿਕਰਾ ਹੈ ਜੋ [[ਪੰਜਾਬੀ ਲੋਕ|ਪੰਜਾਬੀਆਂ]] ਦੁਆਰਾ ਮਹਿਮਾਨ ਦਾ ਸੁਆਗਤ ਕਰਨ ਲਈ ਵਰਤਿਆ ਜਾਂਦਾ ਹੈ। ਇਸਦੇ ਮਾਇਨੇ ਖ਼ੁਸ਼ ਆਮਦੀਦ ਅਤੇ ਸਵਾਗਤ ਦੇ ਬਰਾਬਰ ਹਨ। ਇਸਦਾ ਜਨਮ ਪੰਜਾਬੀ ਵਿੱਚੋਂ ਹੋਇਆ ਅਤੇ ਦੁਨੀਆਂ ਭਰ ਵਿੱਚ ਪੰਜਾਬੀਆਂ ਦੁਆਰਾ ਵਰਤਿਆ ਜਾਂਦਾ ਹੈ। ੨੦੦੨ ਵਿਚ ਇਸੇ ਨਾਮ ਦੀ ਇੱਕ ਪੰਜਾਬੀ ਫ਼ਿਲਮ ਵੀ ਬਣੀ ਜਿਸ ਵਿੱਚ ਗਾਇਕ ਅਤੇ ਅਦਾਕਾਰ [[ਹਰਭਜਨ ਮਾਨ]] ਅਤੇ ਪ੍ਰੀਆ ਗਿੱਲ ਨੇ ਮੁੱਖ ਕਿਰਦਾਰ ਨਿਭਾਏ। ਡੈਨਮਾਰਕ ਦੀ ਇੱਕ ਗਾਇਕਾ ਅਤੇ ਕਿੰਗ ਜੀ ਮਾਲ ਨੇ ਇਸ ਫ਼ਿਕਰੇ ਉੱਤੇ ਇੱਕ ਗੀਤ ਗਾਇਆ ਹੈ।