6,217
edits
Itar buttar (ਗੱਲ-ਬਾਤ | ਯੋਗਦਾਨ) ਛੋNo edit summary |
Itar buttar (ਗੱਲ-ਬਾਤ | ਯੋਗਦਾਨ) ਛੋ (+ਵਿਕੀਲਿੰਕ) |
||
{{ਬਾਰੇ|ਪੰਜਾਬੀ ਫ਼ਿਕਰੇ|ਫ਼ਿਲਮ|ਜੀ ਆਇਆਂ ਨੂੰ (ਫ਼ਿਲਮ)}}
'''ਜੀ ਆਇਆਂ ਨੂੰ''' (ਜਾਂ '''ਆਓ ਜੀ, ਜੀ ਆਇਆਂ ਨੂੰ''') ਇੱਕ [[ਪੰਜਾਬੀ ਭਾਸ਼ਾ|ਪੰਜਾਬੀ]] ਫ਼ਿਕਰਾ ਹੈ ਜੋ [[ਪੰਜਾਬੀ ਲੋਕ|ਪੰਜਾਬੀਆਂ]] ਦੁਆਰਾ ਮਹਿਮਾਨ ਦਾ ਸੁਆਗਤ ਕਰਨ ਲਈ ਵਰਤਿਆ ਜਾਂਦਾ ਹੈ। ਇਸਦੇ ਮਾਇਨੇ ਖ਼ੁਸ਼ ਆਮਦੀਦ ਅਤੇ ਸਵਾਗਤ ਦੇ ਬਰਾਬਰ ਹਨ। ਇਸਦਾ ਜਨਮ ਪੰਜਾਬੀ ਵਿੱਚੋਂ ਹੋਇਆ ਅਤੇ ਦੁਨੀਆਂ ਭਰ ਵਿੱਚ ਪੰਜਾਬੀਆਂ ਦੁਆਰਾ ਵਰਤਿਆ ਜਾਂਦਾ ਹੈ। ੨੦੦੨ ਵਿਚ [[ਜੀ ਆਇਆਂ ਨੂੰ (ਫ਼ਿਲਮ)|ਇਸੇ ਨਾਮ ਦੀ]] ਇੱਕ ਪੰਜਾਬੀ ਫ਼ਿਲਮ ਵੀ ਬਣੀ ਜਿਸ ਵਿੱਚ ਗਾਇਕ ਅਤੇ ਅਦਾਕਾਰ [[ਹਰਭਜਨ ਮਾਨ]] ਅਤੇ ਪ੍ਰੀਆ ਗਿੱਲ ਨੇ ਮੁੱਖ ਕਿਰਦਾਰ ਨਿਭਾਏ। ਡੈਨਮਾਰਕ ਦੀ ਇੱਕ ਗਾਇਕਾ, [[ਅਨੀਤਾ ਲਿਆਕੇ]], ਅਤੇ ਕਿੰਗ ਜੀ ਮਾਲ ਨੇ ਇਸ ਫ਼ਿਕਰੇ ਉੱਤੇ ਇੱਕ ਗੀਤ ਵੀ ਗਾਇਆ ਹੈ।
[[Category:ਪੰਜਾਬ]]
|
edits