ਛਾਪਾਖ਼ਾਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 1:
'''ਛਾਪਾਖ਼ਾਨਾ''' ਇੱਕ ਮਸ਼ੀਨ ਹੁੰਦੀ ਹੈ ਜੋ ਕਾਗਜ਼, ਕੱਪੜੇ ਜਾਂ ਕਿਸੇ ਹੋਰ ਚੀਜ਼ ਉੱਪਰ ਸਿਆਹੀ ਨਾਲ ਲੋੜੀਂਦੀ ਜਾਣਕਾਰੀ (ਅੱਖਰ, ਅਕਾਰ ਆਦਿ) ਛਾਪਣ ਲਈ ਵਰਤੀ ਜਾਂਦੀ ਹੈ। ਛਪਾਈ ਦੀ ਖੋਜ ਚੀਨੀਆਂ ਨੇ ਕੀਤੀ ਅਤੇ ਦੁਨੀਆਂ ਦੀ ਸਭ ਤੋਂ ਪਹਿਲੀ ਚਲਦੀ-ਫਿਰਦੀ ਛਪਾਈ ਤਕਨੀਕ ਦੀ ਖੋਜ [[ਚੀਨ]] ਦੇ ਬੀ ਸ਼ੈਂਗ ਨੇ ੧੦੪੧ ਤੋਂ ੧੦੪੮ ਵਿਚਕਾਰ ਕੀਤੀ। ਪੱਛਮ ਵਿੱਚ ਇਸ ਤਰ੍ਹਾਂ ਦੀ ਇੱਕ ਬਿਹਤਰ ਛਪਾਈ ਦੀ ਖੋਜ ਦਾ ਸਿਹਰਾ [[ਜਰਮਨੀ]] ਦੇ ਜੋਨਸ ਗੁਟਿਨਬਰਗ ਨੂੰ ਦਿੱਤਾ ਜਾਂਦਾ ਹੈ ਜਿਸਨੇ ਇਸਦੀ ਖੋਜ ੧੪੫੦ ਵਿੱਚ ਕੀਤੀ।
 
[[Category:ਮਸ਼ੀਨਾਂ]]
[[Category:ਛਪਾਈ]]