ਰਣਜੀਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ {{ਸਿੱਖ ਮਿਸਲਾਂ}}
ਛੋNo edit summary
ਲਾਈਨ 2:
| ਨਾਮ = [[ਮਹਾਰਾਜਾ ਰਣਜੀਤ ਸਿੰਘ]]
| ਉਪਾਧਿ = ਸ਼ੇਰ-ਏ-ਪੰਜਾਬ
| ਤਸਵੀਰ =RanjitSingh by ManuSaluja[[File:Mahraja-Ranjeet-Singh.jpg png|thumb|300px|left]]
| ਸਿਰਲੇਖ = [[ਮਹਾਰਾਜਾ ਰਣਜੀਤ ਸਿੰਘ]]
| ਸਮਾਂ = 12 ਅਪ੍ਰੈਲ 1801–27 ਜੂਨ 1839
ਲਾਈਨ 166:
 
== ਸੈਕੂਲਰ ਹੁਕਮਰਾਨ ==
[[File:Mahraja-Ranjeet-Singh.png|thumb|200px|left|ਮਹਾਰਾਜਾ ਰਣਜੀਤ ਸਿੰਘ]]
 
[[ਸਿੱਖ ਸਲਤਨਤ]] ਚ [[ਸਿੱਖ|ਸਿੱਖਾਂ]] ਦੇ ਇਲਾਵਾ ਦੂਜੇ ਧਰਮਾਂ ਦੇ [[ਲੋਕ]] ਵੀ ਆਲੀ ਅਹਤਿਆਰਾਤ ਦੇ ਅਹੁਦੇ ਤੇ ਲਾਏ ਗਏ । ਜਿਨ੍ਹਾਂ ਚ [[ਮੁਸਲਮਾਨ]] , [[ਸਿੱਖ]] , [[ਹਿੰਦੂ]] [[ਬ੍ਰਹਮਣ]] ਸ਼ਾਮਿਲ ਸਨ । ਰਣਜੀਤ ਸਿੰਘ ਦੀ ਫ਼ੌਜ ਦਾ ਇਕ ਹਿੱਸਾ [[ਸਾਈ|ਸਾਈਆਂ]] ਤੇ ਮੁਸ਼ਤਮਿਲ ਸੀ । 1831ਈ. ਚ ਰਣਜੀਤ ਸਿੰਘ ਨੇ [[ਬਰਤਾਨਵੀ ਹਿੰਦੁਸਤਾਨ]] ਦੇ [[ਗਵਰਨਰ ਜਨਰਲ]] ਲਾਰਦ ਵਲੀਅਮ ਬੀਨਟੀਨਕ ਨਾਲ਼ ਮੁਜ਼ਾਕਰਾਤ ਲਈ ਇਕ ਵਫ਼ਦ [[ਸ਼ਿਮਲਾ]] ਭੇਜਿਆ । ਸਰਦਾਰ [[ਹਰੀ ਸਿੰਘ ਨਲਵਾ]] , [[ਫ਼ਕੀਰ ਅਜ਼ੀਜ਼ ਉੱਦ ਦੀਨ]] ਤੇ ਦਿਵਾਨ [[ਮੋਤੀ ਰਾਮ]] -- ਇਕ [[ਸਿੱਖ]] , ਇਕ [[ਮੁਸਲਮਾਨ]] ਤੇ ਇਕ [[ਹਿੰਦੂ|ਹਿੰਦੂਆਂ]] ਦਾ ਨਮਾਇੰਦਾ -- ਇਸ ਵਫ਼ਦ ਦੇ ਸਰਬਰਾਹ ਮੁਕੱਰਰ ਕੀਤੇ ।