ਕ੍ਰਿਸ਼ਨ ਚੰਦਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 24:
| ਮੁੱਖ_ਕੰਮ =
}}
'''ਕ੍ਰਿਸ਼ਨ ਚੰਦਰ''' (23 ਨਵੰਬਰ 1914 – 8 ਮਾਰਚ 1977) (Urdu[[ਉਰਦੂ]]: كرشن چندر) ਉਰਦੂ ਅਤੇ ਹਿੰਦੀ ਕਹਾਣੀਕਾਰ, ਜਾਂ ਨਿੱਕੀ ਕਹਾਣੀ ਲੇਖਕ ਅਤੇ ਨਾਵਲਕਾਰ ਸੀ। ਉਹ ਮੁੱਖ ਤੌਰ ਤੇ ਉਰਦੂ ਵਿੱਚ ਲਿਖਦਾ ਸੀ, ਲੇਕਿਨ ਹਿੰਦੀ ਅਤੇ ਅੰਗਰੇਜ਼ੀ ਦਾ ਵੀ ਚੰਗਾ ਮਾਹਿਰ ਸੀ ।
 
ਉਹ ਇੱਕ ਵੱਡਾ ਲੇਖਕ ਸੀ। ਉਸਨੇ 20 ਤੋਂ ਵੱਧ ਨਾਵਲ, 30 ਕਹਾਣੀ ਸੰਗ੍ਰਿਹ ਅਤੇ ਦਰਜਨਾਂ ਰੇਡੀਓ ਨਾਟਕਾਂ ਦਾ ਲੇਖਕ ਸੀ। ਦੇਸ਼ ਦੇ ਵਿਭਾਜਨ ਦੇ ਬਾਅਦ ਉਹ ਹਿੰਦੀ ਵਿੱਚ ਲਿਖਣ ਲੱਗ ਪਿਆ ਸੀ।