ਲਾਲ ਫ਼ੌਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਲਾਲ ਫ਼ੌਜ''' ਸੋਵੀਅਤ ਯੂਨੀਅਨ ਦੀ ਫ਼ੌਜ ਨੂੰ ਆਖਦੇ ਸਨ। ਇਹ ਨਾਮ ਜ਼ਿ..." ਨਾਲ਼ ਸਫ਼ਾ ਬਣਾਇਆ
 
+ਤਸਵੀਰ
ਲਾਈਨ 1:
[[File:Red Army flag.svg|thumb|200px|ਲਾਲ ਫ਼ੌਜ ਦਾ ਝੰਡਾ]]
 
'''ਲਾਲ ਫ਼ੌਜ''' [[ਸੋਵੀਅਤ ਯੂਨੀਅਨ]] ਦੀ ਫ਼ੌਜ ਨੂੰ ਆਖਦੇ ਸਨ। ਇਹ ਨਾਮ ਜ਼ਿਆਦਾਤਰ ਦੂਜੀ ਸੰਸਾਰ ਜੰਗ ਵੇਲੇ ਵਰਤਿਆ ਗਿਆ। 1930 ਦੇ ਦਹਾਕੇ ਦੌਰਾਨ ਲਾਲ ਫ਼ੌਜ ਦੁਨੀਆਂ ਦੀਆਂ ਸਭ ਤੋਂ ਤਾਕਤਵਰ ਫ਼ੌਜਾਂ ਵਿੱਚੋਂ ਇਕ ਸੀ।
<p>25 ਫ਼ਰਵਰੀ 1946 ਨੂੰ ਇਸਦਾ ਨਾਂ ਬਦਲ ਕੇ ਸੋਵੀਅਤ ਫ਼ੌਜ ਰੱਖਿਆ ਗਿਆ।