ਗਵਰੀਲਾ ਦੇਰਜ਼ਾਵਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox writer <!-- for more information see Template:Infobox writer/doc --> | name = ਗਵਰੀਲਾ ਰੋਮਾਨੋਵਿਚ ਦੇਰ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

23:25, 28 ਜੁਲਾਈ 2013 ਦਾ ਦੁਹਰਾਅ

ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ (ਰੂਸੀ: Гаврии́л (Гаври́ла) Рома́нович Держа́вин; IPA: [ɡɐˈvrilə rɐˈmanəvʲɪt͡ɕ dʲɪrˈʐavʲɪn] ( ਸੁਣੋ); 14 ਜੁਲਾਈ 1743 – 20 ਜੁਲਾਈ 1816)[1] ਅਲੈਗਜ਼ੈਂਡਰ ਪੁਸ਼ਕਿਨ ਤੋਂ ਪਹਿਲਾਂ ਸਭ ਤੋਂ ਵੱਡੇ ਰੂਸੀ ਕਵੀਆਂ ਅਤੇ ਨੀਤੀਵੇਤਾਵਾਂ ਵਿੱਚੋਂ ਇੱਕ ਸੀ। ਭਾਵੇਂ ਉਸਦੀਆਂ ਰਚਨਾਵਾਂ ਨੂੰ ਰਵਾਇਤੀ ਤੌਰ ਤੇ ਕਲਾਸਕੀਵਾਦ ਦੇ ਖਾਨੇ ਵਿੱਚ ਰੱਖਿਆ ਜਾਂਦਾ ਹੈ, ਉਹਦੀਆਂ ਸਭ ਤੋਂ ਵਧੀਆ ਕਵਿਤਾਵਾਂ ਇਸ ਤਰੀਕੇ ਟਕਰਾਵੀਆਂ ਆਵਾਜ਼ਾਂ ਨਾਲ ਭਰਪੂਰ ਹਨ ਕਿ ਮੱਲੋਮੱਲੀ ਜਾਹਨ ਡਨ ਅਤੇ ਹੋਰ ਅਧਿਆਤਮਵਾਦੀ ਕਵੀਆਂ ਦੀ ਯਾਦ ਆਉਂਦੀ ਹੈ।

ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ
ਗਵਰੀਲਾ ਦੇਰਜ਼ਾਵਿਨ, ਚਿੱਤਰਕਾਰ: ਵਲਾਦੀਮੀਰ ਬੋਰੋਵਿਕੋਵਸਕੀ
ਗਵਰੀਲਾ ਦੇਰਜ਼ਾਵਿਨ, ਚਿੱਤਰਕਾਰ: ਵਲਾਦੀਮੀਰ ਬੋਰੋਵਿਕੋਵਸਕੀ
ਜਨਮ(1743-07-14)14 ਜੁਲਾਈ 1743
ਕਜਾਨ, ਰੂਸੀ ਸਲਤਨਤ
ਮੌਤ20 ਜੁਲਾਈ 1816(1816-07-20) (ਉਮਰ 73)
ਜਵਾਂਕਾ ਮੇਨਰ, ਨੋਵਗੋਰੋਦ ਗਵਰਨੇਟ, ਰੂਸੀ ਸਲਤਨਤ
ਕਿੱਤਾਕਵੀ, ਨੀਤੀਵੇਤਾ
ਕਾਲਕਲਾਸਕੀਵਾਦ
ਦਸਤਖ਼ਤ