3,807
edits
Charan Gill (ਗੱਲ-ਬਾਤ | ਯੋਗਦਾਨ) ਛੋ (Charan Gill ਨੇ ਸਫ਼ਾ ਕੌਨਕਣੀ ਭਾਸ਼ਾ ਨੂੰ ਕੋਂਕਣੀ ਭਾਸ਼ਾ ’ਤੇ ਭੇਜਿਆ: ਸਹੀ ਹਿੱਜੇ) |
ਛੋ (added Category:ਭਾਰਤ ਦੀਆਂ ਭਾਸ਼ਾਵਾਂ using HotCat) |
||
ਕੋਂਕਣੀ ਇੱਕ ਇੰਡੋ-ਆਰਿਆਨ ਭਾਸ਼ਾ ਹੈ ਜ਼ੋ ਇੰਡੋ-ਯੂਰੋਪੀ ਭਾਸ਼ਾਵਾਂ ਦੇ ਪਰਵਾਰ ਨਾਲ ਸਬੰਧਤ ਹੈ ਅਤੇ ਭਾਰਤ ਦੇ ਪੱਛਮ ਤਟ ਉੱਤੇ ਬੋਲੀ ਜ਼ਾਦੀ ਹੈ। ਇਹ ਭਾਰਤੀ ਸੰਵਿਧਾਨ ਦੀ 8 ਵੀਆਂ ਅਨੁਸੂਚੀ ਅਨੁਸਾਰ 22 ਉਲਿਖਿਤ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਭਾਰਤੀ ਰਾਜ ਗੋਆ ਦੀ ਆਧਿਕਾਰਿਕ, ਅਤੇ ਕਰਨਾਟਕ ਅਤੇ ਉੱਤਰੀ ਕੇਰਲ (ਕਸਰਾਗੋਡ ਜਿਲ੍ਹਾ ) ਵਿੱਚ ਇੱਕ ਅਲਪ ਸੰਖਿਅਕ ਭਾਸ਼ਾ ਹੈ।
[[ਸ਼੍ਰੇਣੀ:ਭਾਰਤ ਦੀਆਂ ਭਾਸ਼ਾਵਾਂ]]
|
edits