ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
translated some of the article from english to punjabi
ਲਾਈਨ 1:
'''ਨਵਾਂਸ਼ਹਿਰ''' [[ਭਾਰਤ]] ਦੇ [[ਪੰਜਾਬ]] ਰਾਜ ਦਾ ਇੱਕ ਜ਼ਿਲਾ ਹੈ। ਇਸ ਜ਼ਿਲੇ ਦਿਆਂ ਦੋ ਤਹਿਸੀਲਾਂ, [[ਨਵਾਂਸ਼ਹਿਰ]] ਅਤੇ [[ਬਲਾਚੌਰ]], ਹਨ। 27 ਸਤੰਬਰ 2008 ਨੂੰ ਇਸ ਜ਼ਿਲੇ ਦਾ ਨਾਮ ਨਵਾਂਸ਼ਹਿਰ ਜਿਲੇ ਤੋਂ '''ਸ਼ਹੀਦ ਭਗਤ ਸਿੰਘ ਨਗਰ''' ਰੱਖ ਦਿਤਾ ਗਿਆ।<ref>[http://nawanshahr.nic.in/html/press_note_27092008.pdf ਨਵਾਂਸ਼ਹਿਰ ਜ਼ਿਲੇ ਦੀ ਨਾਮ ਬਦਲੀ ਦੀ ਜਾਣਕਾਰੀ ਦਾ ਲਿੰਕ] (PDF)</ref>
 
==ਇਤਿਹਾਸ==
==History==
7 ਨਵੰਬਰ, 1995 ਨੂੰ [[ਜਲੰਧਰ ਜ਼ਿਲਾ|ਜਲੰਧਰ]] ਅਤੇ [[ਹੁਸ਼ਿਆਰਪੁਰ ਜ਼ਿਲਾ|ਹੁਸ਼ਿਆਰਪੁਰ]] ਜ਼ਿਲਿਆਂ ਦੇ ਇਸੇ ਕੱਟ ਕੇ ਨਵਾਂਸ਼ਹਿਰ ਨੂੰ ਪੰਜਾਬ ਦਾ 16ਵਾਂ ਜ਼ਿਲਾ ਬਣਾਇਆ। ਇਸ ਜ਼ਿਲੇ ਦਾ ਨਾਂ ਇਸ ਦੇ ਹੇਡਕੁਆਟਰ ਸ਼ਹਿਰ [[ਨਵਾਂਸ਼ਹਿਰ]] ਦੇ ਨਾਂ ਤੇ ਰੱਖਿਆ ਗਿਆ। ਕਿਹਾ ਜਾਂਦਾ ਹੈ ਕਿ ਨਵਾਂਸ਼ਹਿਰ ਇੱਕ ਅਫ਼ਗਾਨੀ, ਨੌਸਰ ਖ਼ਾਂ ਨੇ ਬਸਾਇਆ ਸੀ। ਉਦੋਂ ਇਸ ਸ਼ਹਿਰ ਦਾ ਨਾਂਮ "ਨੌਸਰ" ਸੀ, ਪਰ ਹੋਲੀ-ਹੋਲੀ ਸ਼ਹਿਰ ਦਾ ਨਾਂ ਨੌਸਰ ਤੋਂ "ਨਵਾਂਸ਼ਹਿਰ" ਪੈ ਗਿਆ।