ਠੰਢੀ ਜੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
 
 
{{TotallyDisputed}}
'''ਸ਼ੀਤ ਜੰਗ (ਕੋਲਡ ਵਾਰ) Cold War''' ਇੱਕ ਖੁੱਲੀ, ਪਰ ਤਾਂ ਵੀ ਪਾਬੰਦੀਸ਼ੁਦਾ ਸੰਘਰਸ਼ ਸੀ, ਜੋ ਕਿ [[ਦੂਜੀ ਸੰਸਾਰ ਜੰਗ]] ਤੋਂ ਬਾਅਦ [[ਅਮਰੀਕਾ]] ਤੇ ਇਸ ਦੇ ਸਹਿਯੋਗੀ ਅਤੇ [[ਸੋਵੀਅਤ ਸੰਘ]] ਤੇ ਇਸ ਦੇ ਸਹਿਯੋਗੀ ਵਿੱਚ ਪੈਦਾ ਹੋਇਆ। ਸੰਘਰਸ਼ ਨੂੰ ''ਸ਼ੀਤ ਜੰਗ'' ਦਾ ਨਾਂ ਦਿੱਤਾ ਗਿਆ, ਕਿਉਕਿ ਇਹ ਮਹਾਂ-ਸ਼ਕਤੀਆਂ ਦੀਆਂ ਫੌਜਾਂ ਵਿੱਚ ਸਿੱਧੇ ਰੂਪ ਵਿੱਚ ਕਦੇ ਵੀ ਲੜਿਆ ਨਹੀਂ ਸੀ ਗਿਆ ("ਗਰਮ" ਜੰਗ)।
{{translation}}
ਸ਼ੀਤ ਜੰਗ ਛਿੜਨ ਦਾ ਮੁੱਖ ਕਾਰਨ ਆਰਥਿਕ ਦਬਾਅ ,ਰਾਜਸੀ ਪੈਂਤਰਾਬਾਜੀ, ਪ੍ਰਚਾਰ, ਕਤਲ, ਧਮਕੀਆਂ, ਘੱਟ ਤੀਵ੍ਰਤਾ ਵਾਲੇ ਸੈਨਿਕ ਅਭਿਆਨ,ਪੂਰੇ ਪੈਮਾਨੇ ਤੇ ਛਾਇਆ ਯੁੱਧ [[proxy war]] ਸੀ ਅਤੇ ਇਹ 1947 ਤੋਂ ਲੈ ਕੇ ਸੋਵੀਅਤ ਯੂਨੀਅਨ ਦੇ ਟੁੱਟਣ (1991) ਤੱਕ ਚੱਲਦਾ ਰਿਹਾ। ਇਤਿਹਾਸ ਦੀ ਸਭ ਤੋਂ ਵੱਡੀ ਤੇ ਪ੍ਰੰਪਰਾਗਤ ਨਿਊਕਲੀਅਰ ਹਥਿਆਰਾਂ ਦੀ ਦੌੜ ਸ਼ੀਤ ਯੁੱਧ ਵਿੱਚ ਦੇਖੀ ਗਈ. ਸ਼ੀਤ ਯੁੱਧ (cold war)ਪਰਿਭਾਸ਼ਾ ਪਹਿਲੀ ਵਾਰ ਅਮਰੀਕੀ ਰਾਜਸੀ ਸਲਾਹਕਾਰ ਅਤੇ ਫਾਈਨਾਂਸਰ Bernard Baruch ਦੁਆਰਾ ਅਪ੍ਰੈਲ 1947 ਨੂੰ Truman Doctrine ਉੱਤੇ ਬਹਿਸ ਕਰਨ ਦੌਰਾਨ ਕੀਤੀ ਗਈ।