ਸ਼ਾਹ ਹੁਸੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ {{ਪੰਜਾਬੀ ਲੇਖਕ}}
ਫਰਮਾ ਜੋੜਿਆ
ਲਾਈਨ 1:
{{Infobox writer <!-- For more information see [[:Template:Infobox Writer/doc]]. -->
| name = ਸ਼ਾਹ ਹੁਸੈਨ
| image =
| image_size =
| alt =
| caption =
| pseudonym =
| birth_name =
| birth_date = 1538
| birth_place = ਲਾਹੌਰ (ਹੁਣ ਪਾਕਿਸਤਾਨ)
| death_date =1599
| death_place =
| resting_place =
| occupation = ਸੂਫ਼ੀ ਕਵੀ ਅਤੇ ਸੰਤ
| language = ਪੰਜਾਬੀ
| nationality =
| ethnicity = [[ਪੰਜਾਬੀ ਲੋਕ|ਪੰਜਾਬੀ]]
| citizenship =
| education =
| alma_mater =
| period =
| genre = ਕਾਫ਼ੀ
| subject =
| movement =
| notableworks =
| spouse =
| partner =
| children =
| relatives = ਪਿਤਾ ਸ਼ੇਖ ਉਸਮਾਨ
| influences =
| influenced =
| awards =
| signature =
| signature_alt =
| website = <!-- www.example.com -->
| portaldisp =
}}
'''ਸ਼ਾਹ ਹੁਸੈਨ''' ( (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ । ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ ਜੁਗਤਾਂ (ਬਿੰਬ ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।