ਅਲਬੇਰ ਕਾਮੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox philosopher | image = Albert Camus, gagnant de prix Nobel, portrait en buste, posé au bureau, faisant face à gauche, cigarette de tabagisme..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 16:
'''ਅਲਬੇਅਰ ਕਾਮੂ''' ({{IPA-fr|albɛʁ kamy|lang|Albert Camus.ogg}}; 7 ਨਵੰਬਰ 1913 – 4 ਜਨਵਰੀ 1960) ਫਰਾਂਸੀਸੀ, ਸਾਹਿਤ ਲਈ [[ਨੋਬਲ ਇਨਾਮ]] ਜੇਤੂ ਲੇਖਕ, ਪੱਤਰਕਾਰ, ਅਤੇ [[ਦਾਰਸ਼ਨਿਕ]] ਸੀ। ਉਸਦੇ ਵਿਚਾਰਾਂ ਨੇ [[ਅਬਸਰਡਿਜ਼ਮ]] ਵਜੋਂ ਪ੍ਰਸਿੱਧ ਦਰਸ਼ਨ ਦੇ ਉਭਾਰ ਵਿੱਚ ਯੋਗਦਾਨ ਪਾਇਆ। ਉਸਨੇ ਆਪਣੇ ਲੇਖ "[[ਦ ਰੈਬੈੱਲ (ਪੁਸਤਕ)|ਦ ਰੈਬੈੱਲ]]" ਵਿੱਚ ਲਿਖਿਆ ਕਿ ਉਸਦੀ ਸਾਰੀ ਜਿੰਦਗੀ [[ਨਿਹਲਵਾਦ]] ਦੇ ਦਰਸ਼ਨ ਦਾ ਵਿਰੋਧ ਕਰਨ ਦੇ ਲੇਖੇ ਲਾ ਦਿੱਤੀ ਸੀ ਹਾਲਾਂਕਿ ਉਹ ਵਿਅਕਤੀਗਤ ਆਜ਼ਾਦੀ ਵਿੱਚ ਡੂੰਘੀ ਤਰ੍ਹਾਂ ਖੁਭਿਆ ਰਿਹਾ।
ਭਾਵੇ ਉਸਨੂੰ [[ਅਸਤਿਤਵਵਾਦ]] ਦਾ ਹਾਮੀ ਦੱਸਿਆ ਜਾਂਦਾ ਹੈ, ਜਿਸ ਨਾਲ ਕਾਮੂ ਜੀਵਨ ਭਰ ਜੁੜਿਆ ਰਿਹਾ, ਉਸਨੇ ਇਸਦੇ ਇਸ ਵਿਸ਼ੇਸ਼ ਪਧਰ ਨੂੰ ਰੱਦ ਕੀਤਾ। <ref>{{cite book |last=Solomon|first=Robert C. |authorlink=Robert C. Solomon|title=From Rationalism to Existentialism: The Existentialists and Their Nineteenth Century Backgrounds |publisher=[[Rowman and Littlefield]] |year=2001 |page=245 |isbn=0-7425-1241-X}}</ref> 1945 ਵਿੱਚ ਇੱਕ ਇੰਟਰਵਿਊ ਦੌਰਾਨ ਕਾਮੂ ਨੇ ਕਿਸੇ ਵੀ ਵਿਚਾਰਧਾਰਕ ਇਲਹਾਕ ਤੋਂ ਇਨਕਾਰ ਕੀਤਾ ਸੀ: "ਨਹੀਂ, ਮੈਂ ਕੋਈ [[ਅਸਤਿਤਵਵਾਦ|ਅਸਤਿਤਵਵਾਦੀ]] ਨਹੀਂ ਹਾਂ। [[ਯਾਂ-ਪਾਲ ਸਾਰਤਰ|ਸਾਰਤਰ]] ਅਤੇ ਮੈਂ ਆਪਣੇ ਨਾਂਵ ਇਸ ਨਾਲ ਜੁੜੇ ਦੇਖ ਹਮੇਸ਼ਾ ਹੈਰਾਨ ਹੋਏ ਹਨ।..."<ref>"Les Nouvelles littéraires", 15 November 1945</ref>
 
{{ਅੰਤਕਾ}}
{{ਅਧਾਰ}}