ਵਾਲਟ ਵਿਟਮੈਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 24:
| ਮੁੱਖ_ਕੰਮ =
}}
'''ਵਾਲਟ ਵਿਟਮੈਨ''' (ਅੰਗਰੇਜ਼ੀ[[ਅੰਗਰੇਜੀ]]: Walt Whitman, 31 ਮਈ 1819 – 26 ਮਾਰਚ 1892) ਇੱਕ [[ਅਮਰੀਕੀ]] [[ਕਵੀ]], ਨਿਬੰਧਕਾਰ ਅਤੇ ਪੱਤਰਕਾਰ ਸੀ।<ref>{{cite web | url=http://www.online-literature.com/walt-whitman/ | title=ਬਾਇਉਗ੍ਰਾਫੀ, ਵਾਲਟ ਵਿਟਮੈਨ}}</ref> ਉਹ [[ਅੰਤਰਗਿਆਨਵਾਦ]] (transcendentalism) ਤੋਂ [[ਯਥਾਰਥਵਾਦ]] (realism) ਦੇ ਵੱਲ ਤਬਦੀਲੀ ਦੇ ਅੰਤਰਾਲ ਦਾ ਪ੍ਰਤੀਨਿਧ ਸੀ ਅਤੇ ਦੋਨੋਂ ਰੁਝਾਨ ਉਹਦੀਆਂ ਰਚਨਾਵਾਂ ਵਿੱਚ ਸਾਕਾਰ ਹੋਏ ਹਨ। ਉਹ ਅਮਰੀਕਾ ਦੇ ਸਿਰਮੌਰ ਕਵੀਆਂ ਵਿੱਚ ਸ਼ਾਮਲ ਹੈ ਅਤੇ ਉਸਨੂੰ [[ਖੁੱਲ੍ਹੀ ਕਵਿਤਾ]] ਦਾ ਜਨਮਦਾਤਾ ਕਿਹਾ ਜਾਂਦਾ ਹੈ।<ref>{{cite web | url=http://www.goodreads.com/author/show/1438.Walt_Whitman | title=Walt Whitman, Author profile}}</ref>1855 ਵਿੱਚ ਜਦੋਂ '[[ਘਾਹ ਦੀਆਂ ਪੱਤੀਆਂ]]' ਪਹਿਲੀ ਵਾਰ ਇੱਕ ਦਰਜਨ ਕਵਿਤਾਵਾਂ ਦੇ ਸੰਗ੍ਰਹਿ ਵਜੋਂ ਪ੍ਰਕਾਸ਼ਿਤ ਹੋਈ ਤਾਂ ਐਮਰਸਨ ਨੇ ਇਸ ਨੂੰ “ਅੱਜ ਤੱਕ ਅਮਰੀਕਾ ਦਾ ਪੈਦਾ ਕੀਤਾ ਸਭ ਤੋਂ ਕਮਾਲ ਦਾ ਅਕਲ ਤੇ ਸਿਆਣਪ ਦਾ ਇੱਕ ਨਗ ” ਕਿਹਾ ਸੀ।<ref>{{cite web | url=http://www.online-literature.com/walt-whitman/ | title=ਬਾਇਉਗ੍ਰਾਫੀ, ਵਾਲਟ ਵਿਟਮੈਨ}}</ref>
 
{{ਅੰਤਕਾ}}