ਪਿੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਪਿੰਡ using HotCat
No edit summary
ਲਾਈਨ 1:
[[ਤਸਵੀਰ:Indianvillage.jpg|300px|right|thumb|ਮੱਧ ਭਾਰਤ ਦਾ ਇੱਕ ਪਿੰਡ]]
'''ਪਿੰਡ''' ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖੀ ਅਬਾਦੀ ਜਾਂ ਵਸੋਂ ਵੱਡੇ ਝੁੰਡਾਂ ਵਿੱਚ ਰਹਿੰਦੀ ਹੈ। ਪਿੰਡ ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਅਬਾਦੀ ਸੈਕੜਿਆਂ ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੁੰਦੀ ਹੈ। ਵਸੋਂ ਦੇ ਰਹਿਣ ਦੀ ਜਗ੍ਹਾ ਮੁੱਖ ਤੌਰ ’ਤੇ ਕੱਚੇ ਜਾਂ ਪੱਕੇ ਘਰ ਹੁੰਦੇ ਹਨ। ਇੱਥੋਂ ਦਾ ਮੁੱਖ ਕਿੱਤਾ ਆਮ ਤੌਰ ’ਤੇ [[ਖੇਤੀਬਾੜੀ]] ਹੁੰਦਾ ਹੈ ਅਤੇ ਨਾਲ-ਨਾਲ ਪਸ਼ੂ ਵੀ ਪਾਲ਼ੇ ਜਾਂਦੇ ਹਨ।
 
== ਬਾਹਰੀ ਕੜੀਆਂ ==
* [http://punjabivehda.wordpress.com/2010/04/08/ਪਿੰਡ-ਦੀ-ਫਿਰਨੀ/ ਪਿੰਡ ਦੀ ਫਿਰਨੀ]
 
{{ਅਧਾਰ}}
 
[[ਸ਼੍ਰੇਣੀ:ਪਿੰਡ]]