ਕੌਨਸਟੈਨਟੀਨੋਪਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{ਬੇ-ਹਵਾਲਾ}}
[[File:Byzantine Constantinople eng.png|thumb|right|250px]]
'''ਕੁਸਤੁਨਤੁਨੀਆ''' (ਯੂਨਾਨੀ : Κωνσταντινούπολις, Κωνσταντινούπολη – Konstantinoúpolis, Konstantinoúpoli; ਲਾਤੀਨੀ: Constantinopolis; ਓਟੋਮਾਨ ਤੁਰਕਿਸ਼: قسطنطینیه, Kostantiniyye; ਅਤੇ ਆਧੁਨਿਕ ਤੁਰਕਿਸ਼[[ਤੁਰਕੀ ਭਾਸ਼ਾ|ਤੁਰਕੀ]] : İstanbul) [[ਤੁਰਕੀ]] ਦੇ ਸਭ ਤੋਂ ਵੱਡੇ ਤੇ [[ਏਸ਼ੀਆ]] ਤੇ [[ਯੂਰਪ]] ਦੇ ਬਰ-ਏ-ਆਜ਼ਮਾਂ ਤੇ ਵਾਕਿਅਸਥਿਤ ਕਲਾ ਸ਼ਹਿਰ ਹੈ।
ਕੁਸਤੁਨਤੁਨੀਆ 330ਈ330 ਈ. ਤੋਂ 395ਈ395 ਈ. ਤੱਕ [[ਰੂਮੀ ਸਲਤਨਤ]] ਦਾ ਤੇ 395 ਈ. 1453 ਈ. ਤੱਕ [[ਬਾਜ਼ ਨਤੀਨੀਬਿਜ਼ਾਨਤਿਨ ਸਲਤਨਤ]] ਦਾ ਦਾਰੁਲਦੀ ਹਕੂਮਤਰਾਜਧਾਨੀ ਰਿਹਾ ਤੇ 1453ਈ. ਚ [[ਫ਼ਤਿਹ ਕੁਸਤੁਨਤੁਨੀਆ]] ਦੇ ਬਾਦ 1923ਈ. ਤੱਕ [[ਸਲਤਨਤ ਉਸਮਾਨੀਆ]] ਦਾ ਦਾਰੁਲਖ਼ਿਲਾਫ਼ਾ ਰਿਹਾ। ਫ਼ਤਿਹ ਕੁਸਤੁਨਤੁਨੀਆ ਦੇ ਬਾਦ [[ਸੁਲਤਾਨ ਮੁਹੰਮਦ ਫ਼ਾਤਿਹ]] ਨੇ ਇਸ ਸ਼ਹਿਰ ਦਾ ਨਾਂ [[ਅਸਲਾਮਬੋਲ]] ਰੱਖਿਆ ਜਹੜਾਕ ਆਹਿਸਤਾ ਆਹਿਸਤਾ ਤਬਦੀਲ ਹੋ ਕੇ [[ਇਸਤਨਬੋਲ]] ਚ ਤਬਦੀਲ ਹੋ ਗਿਆ। ਸ਼ਹਿਰ ਏਸ਼ੀਆ ਤੇ ਯੂਰਪ ਦੇ ਸੰਗਮ ਤੇ [[ਸ਼ਾਖ਼ ਜ਼ਰੀਨ]] ਤੇ [[ਬਹਿਰਾ ਮੁਰਮੁਰਾ]] ਦੇ ਕਿਨਾਰੇ ਵਾਕਿਅਸਥਿੱਤ ਹੈ ਤੇ ਕਰੌਣ ਵਸਤੀ ਚ ਯੂਰਪ ਦਾ ਸਭ ਤੋਂ ਵੱਡਾ ਤੇ ਅਮੀਰ ਸ਼ਹਿਰ ਸੀ, ਉਸ ਜ਼ਮਾਨੇ ਉਸਨੂੰ ਸ਼ਹਿਰਾਂ ਦੀ ਮਲਿਕਾ ਆਖਿਆ ਜਾਂਦਾ ਸੀ ।
 
 
== ਮੁਖ਼ਤਲਿਫ਼ ਨਾਂ ==
 
ਤਰੀਖ਼ ਚ ਕੁਸਤੁਨਤੁਨੀਆ ਨੇ ਕਈ ਨਾਂ ਬਦਲੇ ਜਿਨ੍ਹਾਂ ਚ [[ਬਾਜ਼ਨਤੀਇਮ]] ਕੁਸਤੁਨਤੁਨੀਆ, [[ਬਾਜ਼ ਨਿਤੀਨਬਿਜ਼ਾਨਤਿਨ]], ਨਵਾਂ [[ਰੂਮ]](ਨੋਵਾ ਰੋਮਾ), ਅਸਲਾਮਬੋਲ ਤੇ [[ਇਸਤਨਾਬੋਲ]] ਮਸ਼ਹੂਰ ਹਨ।
 
 
== ਬੁਨਿਆਦ ==
 
ਸ਼ਹਿਰ ਦੀ ਬੁਨਿਆਦ 667 ਈਸਵੀ ਪੂਰਵ ਵਿੱਚ [[ਯੂਨਾਨ]] ਦੀ ਤੌਸੀਅ ਦੇ ਅਰੰਭਕ ਦਿਨਾਂ ਚ ਰੱਖੀ ਗਈ ਸੀ। ਉਸ ਵੇਲੇ ਸ਼ਹਿਰ ਨੂੰ ਉਸਦੇ ਬਾਣੀਬਾਨੀ [[ਬਾਅਜ਼ਸ]] ਦੇ ਨਾਂ ਤੇ [[ਬਾਜ਼ਨਤੀਇਮ]] ਦਾ ਨਾਂ ਦਿੱਤਾ ਗਿਆ। 11 [[ਮਈ]] 330 ਈ. ਨੂੰ [[ਕਸਤਨਤੀਨ ਆਜ਼ਮ]] ਵੱਲੋਂ ਉਸ ਥਾਂ ਤੇ ਨਵੇਂ ਸ਼ਹਿਰ ਦੀ ਤਾਮੀਰ ਦੇ ਬਾਦ ਉਸਨੂੰ ਕੁਸਤੁਨਤੁਨੀਆ ਦਾ ਨਾਂ ਦਿੱਤਾ ਗਿਆ।