ਲੋਰੈਂਸੋ ਦੇ ਮੇਦੀਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox nobility | name = ਲੋਰੈਨਜ਼ੋ ਦੇ ਮੇਦੀਚੀ | image = Lorenzo de Medici2.jpg | caption = ਅ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 16:
}}
 
'''ਲੋਰੈਨਜ਼ੋ ਦੇ ਮੇਦੀਚੀ''' ਇਤਾਲਵੀ [[ਪੁਨਰ-ਜਾਗਰਣ]] ਦੇ ਦੌਰਾਨ [[ਫਲੋਰੈਂਸ ਗਣਰਾਜ]] ਦਾ ਹਾਕਮ ਸੀ। ਉਸ ਸਮੇਂ ਦੇ ਫਲੋਰੈਂਸ ਨਿਵਾਸੀਆਂ ਦੁਆਰਾ ਇਸਨੂੰ [[ਸ਼ਾਨਦਾਰ ਲੋਰੈਨਜ਼ੋ]] ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਹ ਇੱਕ ਨੀਤੀਵਾਨ, ਸਿਆਸਤਦਾਨ ਅਤੇ ਵਿਦਵਾਨਾਂ, ਕਲਾਕਾਰਾਂ ਤੇ ਕਵੀਆਂ ਦਾ ਸਰਪ੍ਰਸਤ ਸੀ।