ਸ਼ੀਆ ਇਸਲਾਮ: ਰੀਵਿਜ਼ਨਾਂ ਵਿਚ ਫ਼ਰਕ

ਇਸਲਾਮ ਦੀ ਦੂਜੀ ਸਭ ਤੋਂ ਵੱਡੀ ਸ਼ਾਖ਼
ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|[[ਕਰਬਲਾ, ਇਰਾਕ ਵਿਚਲੀ ਅਮਾਮ ਹੁਸੈਨ ਦੇਹਰਾ ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

14:16, 8 ਅਗਸਤ 2013 ਦਾ ਦੁਹਰਾਅ

ਸ਼ੀਆ ਇਸਲਾਮ (Arabic: شيعة, ਸ਼ੀਆʿਹ) ਇਸਲਾਮ ਦੀ ਦੂਜੀ ਸਭ ਤੋਂ ਵੱਡੀ ਸ਼ਾਖ਼ ਹੈ। ਇਹਨੂੰ ਮੰਨਣ ਵਾਲ਼ਿਆਂ ਨੂੰ ਸ਼ੀਆ ਮੁਸਲਮਾਨ ਜਾਂ ਸ਼ੀਏ ਆਖਿਆ ਜਾਂਦਾ ਹੈ।[1] "ਸ਼ੀਆ" ਤਾਰੀਖੀ ਵਾਕੰਸ਼ ਸ਼ੀʻਆਤੁ ʻਅਲੀ (شيعة علي) ਦਾ ਛੋਟਾ ਰੂਪ ਹੈ ਜਿਹਦਾ ਮਤਲਬ ਮੁਹੰਮਦ ਦੇ ਜੁਆਈ ਅਤੇ ਪਿਤਰੇਰ ਅਲੀ ਦਾ "ਪੈਰੋਕਾਰ", "ਧੜਾ", ਜਾਂ "ਪਾਰਟੀ" ਹੈ ਜਿਹਨੂੰ ਸ਼ੀਆ ਮੁਸਲਮਾਨ ਖ਼ਲੀਫ਼ਤ ਵਿਚ ਮੁਹੰਮਦ ਦਾ ਜਾਨਸ਼ੀਨ ਮੰਨਦੇ ਹਨ।

ਕਰਬਲਾ, ਇਰਾਕ ਵਿਚਲੀ ਅਮਾਮ ਹੁਸੈਨ ਦੇਹਰਾ ਸ਼ੀਆ ਮੁਸਲਮਾਨਾਂ ਲਈ ਪਾਕ ਅਸਥਾਨ ਹੈ
  1. "ਸ਼ੀਆ" ਨੂੰ ਕਈ ਵਾਰ ਸ਼ੀ'ਆ ਜਾਂ ਸ਼ੀਆਈਟ ਕਰਕੇ ਵੀ ਲਿਖਿਆ ਜਾਂਦਾ ਹੈ।