"ਸ਼ੀਆ ਇਸਲਾਮ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (added Category:ਇਸਲਾਮ using HotCat)
[[File:ImamHusaynMosqueKarbalaIraqPre2006.JPG|thumb|[[ਕਰਬਲਾ]], [[ਇਰਾਕ]] ਵਿਚਲੀ ਅਮਾਮ ਹੁਸੈਨ ਦੇਹਰਾ ਸ਼ੀਆ ਮੁਸਲਮਾਨਾਂ ਲਈ ਪਵਿੱਤਰ ਅਸਥਾਨ ਹੈ]]
{{ਅਰਬੀ ਲਿਖਤ}}
 
'''ਸ਼ੀਆ ਇਸਲਾਮ''' ({{lang-ar|شيعة}}, ''ਸ਼ੀਆʿਹ'') [[ਇਸਲਾਮ]] ਦੀ ਦੂਜੀ ਸਭ ਤੋਂ ਵੱਡੀ ਸ਼ਾਖ ਹੈ। ਇਹਨੂੰ ਮੰਨਣ ਵਾਲਿਆਂ ਨੂੰ '''ਸ਼ੀਆ ਮੁਸਲਮਾਨ''' ਜਾਂ '''ਸ਼ੀਏ''' ਆਖਿਆ ਜਾਂਦਾ ਹੈ।<ref>"ਸ਼ੀਆ" ਨੂੰ ਕਈ ਵਾਰ ''ਸ਼ੀ'ਆ'' ਜਾਂ ''ਸ਼ੀਆਈਟ'' ਕਰਕੇ ਵੀ ਲਿਖਿਆ ਜਾਂਦਾ ਹੈ।</ref> "ਸ਼ੀਆ" ਇਤਿਹਾਸਕ ਵਾਕੰਸ਼ ''ਸ਼ੀʻਆਤੁ ʻਅਲੀ'' ({{lang|ar|شيعة علي}}) ਦਾ ਛੋਟਾ ਰੂਪ ਹੈ ਜਿਹਦਾ ਮਤਲਬ [[ਮੁਹੰਮਦ]] ਦੇ ਜੁਆਈ ਅਤੇ ਪਿਤਰੇਰ [[ਅਲੀ]] ਦਾ "ਪੈਰੋਕਾਰ", "ਧੜਾ", ਜਾਂ "ਪਾਰਟੀ" ਹੈ ਜਿਹਨੂੰ ਸ਼ੀਆ ਮੁਸਲਮਾਨ ਖਲੀਫਤ ਵਿੱਚ ਮੁਹੰਮਦ ਦਾ ਜਾਨਸ਼ੀਨ ਮੰਨਦੇ ਹਨ।
 
13,129

edits