"ਫ਼ਲਸਤੀਨੀ ਇਲਾਕੇ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (Raj Singh ਨੇ ਸਫ਼ਾ ਫ਼ਲਸਤੀਨ ਨੂੰ ਫਿਲਿਸਤੀਨ ’ਤੇ ਭੇਜਿਆ)
[[ਤਸਵੀਰ:Flag of Palestine.svg| thumb |200px|ਫਿਲਸਤੀਨ ਦਾ ਝੰਡਾ]]
[[ਤਸਵੀਰ:West Bank in Palestine (+claimed).svg|thumb|ਮਾਨਚਿੱਤਰ]]
 
'''ਫਿਲਿਸਤੀਨ''' ([[ਅਰਬੀ ਭਾਸ਼ਾ|ਅਰਬੀ]]: فلسطين‎ ) ਦੁਨੀਆ ਦੇ ਪੁਰਾਣੇ ਦੇਸਾਂ ਵਿੱਚੋਂ ਇੱਕ ਹੈ। ਇਸ ਇਲਾਕੇ ਦਾ ਨਾਂਨਾਮ ਏ ਜੀੜਾ ਲਿਬਨਾਨ ਤੇ ਮਿਸਰ ਦੇ ਦਰਮਿਆਨ ਸੀ ਉਸ ਦੇ ਵੱਡੇ ਹਿੱਸੇ ਤੇ [[ਇਸਰਾਈਲ]] ਦੀ ਰਿਆਸਤ ਕਾਇਮ ਕੀਤੀ ਗਈ ਏ। ੧੯੪੮ ਤੁੰ ਪਹਿਲੇ ਏ ਸਾਰਾ ਇਲਾਕਾ ਫ਼ਲਸਤੀਨ ਕਹਿਲਾਂਦਾ ਸੀ ਤੇ ਸਲਤਨਤ ਉਸਮਾਨੀਆ ਚ ਇਕ ਅਹਿਮ ਇਲਾਕੇ ਦੇ ਤੌਰ ਤੇ ਸ਼ਾਮਿਲ ਰਿਹਾ ਪਰ ਪਹਿਲੀ ਜੰਗ-ਏ-ਅਜ਼ੀਮ ਚ ਅਰਬਾਂ ਨੇ ਆਪਣੀ ਬੇਵਕੂਫ਼ੀ ਨਾਲ਼ ਅੰਗਰੇਜ਼ਾਂ ਦੀ ਚਾਲਾਂ ਚ ਫਸ ਕੇ, ਜਿਹੜੇ ਕਿ ਸਲਤਨਤ ਉਸਮਾਨੀਆ ਨੂੰ ਖ਼ਤਮ ਕਰਨੇ ਦੇ ਦਰ ਪੇ ਸਨ, ਅਰਬ ਕੌਮੀਅਤ ਦਾ ਨਾਅਰਾ ਲਾਈਆ ਤੇ ਅੰਗਰੇਜ਼ਾਂ ਦੇ ਸ਼ਾਨਾ ਬਾ ਸ਼ਾਨਾ ਤੁਰਕਾਂ ਦੇ ਖ਼ਿਲਾਫ਼ ਲੜੇ ਤਾਕਿ ਆਪਣੀ ਇਕ ਆਜ਼ਾਦ ਅਰਬ ਰਿਆਸਤ ਕਾਇਮ ਕਰ ਸਕਣ ਪਰ ਜੰਗ ਚ ਤੁਰਕਾਂ ਦੀ ਸ਼ਿਕਸਤ ਦੇ ਬਾਦ ਅੰਗਰੇਜ਼ ਅੰਗਰੇਜ਼ਾਂ ਨੇ ਫ਼ਲਸਤੀਨ ਤੇ ਫ਼ਰਾਂਸੀਸੀਆਂ ਨੇ ਸ਼ਾਮ ਤੇ ਲਿਬਨਾਨ ਤੇ ਕਬਜ਼ਾ ਕਰ ਲਈਆ ਤੇ ਬਾਕੀ ਅਰਬ ਇਲਾਕਿਆਂ ਨੂੰ ਨਿੱਕੀਆਂ ਵੱਡੀਆਂ ਜ਼ੇਰ ਦਸਤ ਬਾਦਸ਼ਾਹਤਾਂ ਚ ਵੰਡ ਦਿੱਤਾ। ੧੯੪੮ ਚ ਅੰਗਰੇਜ਼ਾਂ ਨੇ ਫ਼ਲਸਤੀਨ ਦੇ ਰਕਬੇ ਦੇ ਵੱਡੇ ਹਿੱਸੇ ਤੇ ਇਸਰਾਈਲ ਦੀ ਨਾਜ਼ਾਇਜ਼ ਰਿਆਸਤ ਦੇ ਕਿਆਮ ਦਾ ਐਲਾਨ ਕਰਦਿੱਤਾ ਤੇ ਖ਼ਿਲਾਫ਼ਤਖਿਲਾਫਤ ਉਸਮਾਨੀਆ ਦੇ ਖ਼ਿਲਾਫ਼ ਅੰਗਰੇਜ਼ਾਂ ਦੀ ਹਿਮਾਇਤ ਚ ਲੜਨ ਵਾਲੇ ਅਰਬ ਕੁੱਝ ਵੀ ਨਾ ਕਰਸਕੇ। ਐਂਜ ਇਸਰਾਈਲ ਦੀ ਨਾਜ਼ਾਇਜ਼ ਰਿਆਸਤ ਦਾ ਕਿਆਮ ਅਰਬਾਂ ਦੀ ਹਮਾਕਤ ਦੇ ਨਤੀਜੇ ਚ ਅਮਲ ਚ ਆਈਆ। ਤੇ ੧੯੬੭ ਦੀ ਜੰਗ ਚ ਇਸਰਾਈਲ ਨੇਂ ਮਗ਼ਰਿਬੀ ਉਰਦਨ ਤੇ ਗ਼ਿਜ਼ਾ ਤੇ ਫ਼ਲਸਤੀਨੀ ਇਲਾਕੇ ਤੇ ਵੀ ਕਬਜ਼ਾ ਕਰ ਲਿਆ ਤੇ ਆਪਣੀ ਯਹੂਦੀਆਂ ਦੀਆਂ ਬਸਤੀਆਂ ਬੜਾ ਨਿਆਂ ਸ਼ੁਰੂ ਕਰਦਤੀਆਂ। ਅੱਜ ਕੱਲ੍ਹ ਫ਼ਲਸਤੀਨੀਆਂ ਨੇਂ ਥੋੜੀ ਜੀ ਖੁੱਲ ਦਿੱਤੀ ਹੋਈ ਏ। ਯਰੋਸ਼ਲਮ ਨੂੰ ਫ਼ਲਸਤੀਨੀ ਅਪਣਾ ਦਾਰੁਲਹਕੂਮਤ ਕਿੰਦੇ ਨੇਂ ਜਬ ਕਿ ਇਸਰਾਈਲ ਨੇ ਵੀ ਈਨੂੰ ਅਪਣਾ ਦਾਰੁਲਹਕੂਮਤ ਆਖਿਆ ਹੋਇਆ ਏ।
 
== ਨਾਮ ਅਤੇ ਖੇਤਰ ==
ਜੇਕਰ ਅਜੋਕੇ ਫਿਲਸਤੀਨ-ਇਸਰਾਇਲ ਸੰਘਰਸ਼ ਅਤੇ ਵਿਵਾਦ ਨੂੰ ਛੱਡ ਦਿਓ ਤਾਂ ਮਧਿਅਪੂਰਵਮੱਧ ਪੂਰਵ ਵਿੱਚ ਭੂਮਧਿਅਸਾਗਰ[[ਭੂ-ਮੱਧ ਸਾਗਰ]] ਅਤੇ [[ਜਾਰਡਨ ਨਦੀ]] ਦੇ ਵਿੱਚ ਦੀ ਭੂਮੀ ਨੂੰ ਫਲੀਸਤੀਨ ਕਿਹਾ ਜਾਂਦਾ ਸੀ। ਬਾਇਬਲ ਵਿੱਚ ਫਿਲੀਸਤੀਨ ਨੂੰ ਕੈੰਨਨ ਕਿਹਾ ਗਿਆ ਹੈ ਅਤੇ ਉਸਤੋਂ ਪਹਿਲਾਂ ਗਰੀਕ ਇਸਨੂੰ ਫਲਸਤੀਆ ਕਹਿੰਦੇ ਸਨ। ਰੋਮਨ ਇਸ ਖੇਤਰ ਨੂੰ ਜੁਡਆ ਪ੍ਰਾਂਤ ਦੇ ਰੂਪ ਵਿੱਚ ਜਾਣਦੇ ਸਨ।
 
== ਇਤਿਹਾਸ ==
 
[[ਸ਼੍ਰੇਣੀ:ਏਸ਼ੀਆ ਦੇ ਦੇਸ਼]]
 
[[et:Palestiina]]
[[fa:منطقه فلسطین]]
[[he:ארץ ישראל]]
[[nl:Palestina]]
3,807

edits