ਆਗਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀ ਸੁਧਾਈ, ਹੋਰ ਲੋੜੀਂਦੀ ਹੈ
No edit summary
ਲਾਈਨ 1:
{{ਬੇ-ਹਵਾਲਾ}}
{{ਅੰਦਾਜ਼}}
 
[[image: Taj Mahal 2012.jpg|thumb|[[ਤਾਜਮਹਲ ਆਗਰਾ]] ]]
 
ਆਗਰਾ [[ਉੱਤਰ ਪ੍ਰਦੇਸ਼]] ਪ੍ਰਾਂਤ ਦਾ ਇੱਕ ਜ਼ਿਲਾ ਸ਼ਹਿਰ ਅਤੇ ਤਹਸੀਲ ਹੈ। [[ਤਾਜਮਹਲ ਆਗਰਾ]] ਦੀ ਪਹਿਚਾਣ ਹੈ ਅਤੇ ਇਹ ੨੭.੧੮° ਉੱਤਰ ੭੮.੦੨° ਪੂਰਵ ਵਿੱਚ [[ਜਮੁਨਾ]] [[ਨਦੀ]] ਦੇ ਕੰਢੇ ਬਸਿਆ ਹੈ। ਸਮੁੰਦਰ - ਤਲ ਤੋਂ ਇਸਦੀ ਔਸਤ ਉਚਾਈ ਕਰੀਬ ੧੭੧ ਮੀਟਰ (੫੬੧ ਫੁੱਟ) ਹੈ। ਇਹਦੇ ਉੱਤਰ ਵਿੱਚ ਮਥੁਰਾ, ਦੱਖਣ ਵਿੱਚ ਧੌਲਪੁਰ, ਪੂਰਬ ਵਿੱਚ ਫਿਰੋਜਾਬਾਦ, ਸ਼ਿਕੋਹਾਬਾਦ,ਦੱਖਣ-ਪੂਰਬ ਵਿੱਚ ਫਤੇਹਾਬਾਦ ਅਤੇ ਪੱਛਮ ਵਿੱਚ ਭਰਤਪੁਰ ਹਨ। ਆਗਰਾ ਉੱਤਰ ਪ੍ਰਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।<br />