ਨਿਕੋਲਾਈ ਦੋਬਰੋਲਿਉਬੋਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ ਤੇ ਹਵਾਲੇ
ਲਾਈਨ 1:
 
{{ਗਿਆਨਸੰਦੂਕ ਲੇਖਕ
| ਨਾਮ = '''ਨਿਕੋਲਾਈ ਦੋਬਰੋਲਿਉਬੋਵ'''
ਲਾਈਨ 25 ⟶ 24:
| ਮੁੱਖ_ਕੰਮ =
}}
'''ਨਿਕੋਲਾਈ ਅਲੈਗਜ਼ੈਂਡਰੋਵਿਚ ਦੋਬਰੋਲਿਉਬੋਵ''' ({{lang-rus|Никола́й Алекса́ндрович Добролю́бов|p=nʲɪkɐˈlaj ɐlʲɪˈksandrəvʲɪt͡ɕ dəbrɐˈlʲubəf|a=Nikolay Alyeksandrovich Dobrolyubov.ru.vorb.oga}}; 5 ਫਰਵਰੀ 1836 – 29 ਨਵੰਬਰ 1861) ਇੱਕ ਰੂਸੀ [[ਸਾਹਿਤ ਆਲੋਚਕ]], ਪੱਤਰਕਾਰ, ਕਵੀ ਅਤੇ [[ਇਨਕਲਾਬੀ]] [[ਸੋਸ਼ਲ ਡੈਮੋਕਰੇਟ]] ਸੀ।
==Biography==
 
ਦੋਬਰੋਲਿਉਬੋਵ ਦਾ ਜਨਮ [[ਨਿਜ੍ਹਨੀ ਨੋਵਗੋਰੋਦ]] ਵਿੱਚ ਹੋਇਆ, ਜਿਥੇ ਉਸਦੇ ਪਿਤਾ ਇੱਕ ਪਾਦਰੀ ਸੀ। ਉਹ 1848 ਤੋਂ 1853 ਤੱਕ ਇੱਕ ਸੈਮੀਨਾਰੀ ਸਕੂਲ ਵਿੱਚ ਦਾਖਲ ਹੋਇਆ। ਉਹਦੇ ਅਧਿਆਪਕ ਉਸਨੂੰ ਵਿਲਖਣ ਵਿਦਿਆਰਥੀ ਮੰਨਦੇ ਸਨ ਅਤੇ ਘਰ ਪਰ ਉਹ ਆਪਣੇ ਪਿਤਾ ਦੀ ਲਾਇਬ੍ਰੇਰੀ ਵਿੱਚ ਵਿਗਿਆਨ ਅਤੇ ਕਲਾ ਬਾਰੇ ਕਿਤਾਬਾਂ ਪੜ੍ਹਦਾ ਰਹਿੰਦਾ। ਤੇਰਾਂ ਸਾਲ ਦੀ ਉਮਰ ਤੱਕ ਉਹ ਕਵਿਤਾ ਲਿਖਣ ਲੱਗ ਪਿਆ ਸੀ ਅਤੇ ਹੋਰੇਸ ਵਰਗੇ ਰੋਮਨ ਕਵੀਆਂ ਦੀਆਂ ਕਵਿਤਾਵਾਂ ਦਾ ਅਨੁਵਾਦ ਕਰਨ ਲੱਗ ਪਿਆ ਸੀ। ਸੀ।<ref>The Encyclopedia Americana, Vol 9, The Encyclopedia Americana Corporation, NY, 1918.</ref> 1853 ਵਿੱਚ ਉਹ ਸੇਂਟ ਪੀਟਰਸਬਰਗ ਲਈ ਗਿਆ ਸੀ ਅਤੇ [[ਸੇਂਟ ਪੀਟਰਸਬਰਗ ਯੂਨੀਵਰਸਿਟੀ|ਯੂਨੀਵਰਸਿਟੀ]] ਵਿੱਚ ਪਰਵੇਸ਼ ਕਰ ਗਿਆ ਸੀ। 1854 ਵਿੱਚ, ਮਾਤਾ ਪਿਤਾ ਦੋਨਾਂ ਦੀ ਮੌਤ ਦੇ ਬਾਅਦ ਉਸਨੇ ਆਪਣੇ ਭਰਾਵਾਂ ਅਤੇ ਭੈਣਾਂ ਦੀ ਜ਼ਿੰਮੇਦਾਰੀ ਸਾਂਭ ਲਈ। ਆਪਣੇ ਪਰਵਾਰ ਦਾ ਨੂੰ ਸਹਾਰਾ ਦੇਣ ਅਤੇ ਆਪਣੀ ਪੜਾਈ ਜਾਰੀ ਰੱਖਣ ਲਈ ਉਸਨੇ ਇੱਕ ਟਿਊਟਰ ਅਤੇ ਅਨੁਵਾਦਕ ਵਜੋਂ ਕੰਮ ਕੀਤਾ। ਉਸਦਾ ਕੰਮ ਦੇ ਭਾਰੀ ਬੋਝ ਅਤੇ ਸਥਿੱਤੀਆਂ ਦੇ ਤਣਾਵਾਂ ਦਾ ਉਸ ਦੀ ਸਿਹਤ ਉੱਤੇ ਨਕਾਰਾਤਮਕ ਪ੍ਰਭਾਵ ਪਿਆ। <ref name="Russian Literature 1905">Russian Literature, [[Peter Kropotkin]], McClure Phillips, NY, 1905.</ref>
{{ਅੰਤਕਾ}}
[[ਸ਼੍ਰੇਣੀ:ਰੂਸੀ ਲੇਖਕ]]