ਮਨੁੱਖੀ ਅੱਖ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[ਤਸਵੀਰ:Schematic diagram of the human eye pa.svg|right|ਮਨੁੱਖੀ ਅੱਖ ਦਾ ਸਿਲਸਲੇਵਾਰ ਦ੍ਰਿਸ਼]]
'''ਮਨੁੱਖੀ ਅੱਖ''' ਸਰੀਰ ਦਾ ਉਹ ਅੰਗ ਹੈ ਜੋ ਕਿ ਪ੍ਰਕਾਸ਼ ਕਿਰਨਾਂ ਨਾਲ ਕਈ ਤਰਾਂ ਨਾਲ ਕਈ ਤਰਾਂ ਦੇ ਅਮਲ ਪੈਦਾ ਕਰਦਾ ਹੈ।ਥਣਾਂਹੈ। ਵਾਲੇਥਣਧਾਰੀ ਵਰਗਜੀਵਾਂ ਦਾ ਇਹ ਇਕ ਅਜਿਹਾ ਗਿਆਨ ਇੰਦ੍ਰਾ ਹੈ ਜਿਸ ਦੁਆਰਾ ਅਸੀਂ ਵੇਖਣ ਦੀ ਯੋਗਤਾ ਹਾਸਲ ਕਰਦੇ ਹਾਂ।ਅੱਖਹਾਂ। ਅੱਖ ਦੇ ਪਰਦੇ ਵਿਚ ਮੌਜੂਦ ਡੰਡਾ ਤੇ ਸ਼ੰਕੂ ਅਕਾਰ ਕੋਸ਼ਕਾਵਾਂ , ਪ੍ਰਕਾਸ਼ ਤੇ ਵੇਖਣ ਦਾ ਅਹਿਸਾਸ ਕਰਵਾਂਦੀਆਂ ਹਨ ਜਿਸ ਵਿਚ ਰੰਗਾਂ ਦੀ ਭਿੰਨਤਾ ਤੇ ਡੂੰਘਾਈ ਦਾ ਅਹਿਸਾਸ ਸ਼ਾਮਲ ਹਨ।ਮਨੁੱਖੀਹਨ। ਮਨੁੱਖੀ ਅੱਖ ੧ ਕ੍ਰੋੜ ਵੱਖ ਵੱਖ ਰੰਗ ਪਹਿਚਾਨਪਹਿਚਾਣ ਸਕਦੀ ਹੈ।
ਹੋਰ ਥਣਾਂਥਣਧਾਰੀ ਵਾਲੇ ਵਰਗਜੀਵਾਂ ਦੀਆਂ ਅੱਖਾਂ ਵਾਂਗ ਮਨੁੱਖੀ ਅੱਖ ਦੇ ਪਰਦੇ ਦੀਆਂ ਬਿੰਬ ਨਾ ਬਨਾਉਣ ਵਾਲੀਆਂ ਪ੍ਰਕਾਸ਼ ਸੰਵੇਦਨਸ਼ੀਲ ਕੋਸ਼ਕਾਵਾਂ ਰੌਸ਼ਨੀ ਦੇ ਇਸ਼ਾਰੇ ਨੂੰ ਪ੍ਰਾਪਤ ਹੋਣ ਤੇ ਪੁਤਲੀ ਦਾ ਆਕਾਰ ਨਿਯਮਿਤ ਕਰਦੀਆਂ ਹਨ, ਮੈਲਾਟੋਨਿਨ ਹਾਰਮੋਨ ਨੂੰ ਨਿਯੰਤਰਿਤ ਕਰਦੀਆਂ ਹਨ ਜਾਂ ਉਸ ਨੂੰ ਬਿਲਕੁਲ ਦਬਾਅ ਦਿੰਦੀਆਂ ਹਨ ਅਤੇ ਸਰੀਰ ਘੜੀ ਦੀ ਸੈਟਿੰਗ ਕਰਦੀਆਂ ਹਨ।
==ਬਾਹਰ ਦਿੱਸਣ ਵਾਲੇ ਹਿੱਸੇ==
ਪਲਕਾਂ,ਕੋਰਨੀਆ,ਆਇਰਿਸ,ਪੁਤਲੀ ਅੱਖ ਦੇ ਬਾਹਰੌਂਬਾਹਰੋਂ ਦਿੱਸਣ ਵਾਲੇ ਅੰਗ ਹਨ।
===ਪਲਕਾਂ===
ਪਲਕਾਂ ਅੱਖ ਦੀ ਸਾਹਮਣਿਓਂ ਸੁਰੱਖਿਆਰਾਖੀ ਕਰਦੀਆਕਰਦੀਆਂ ਹਨ। ਕਈ ਵਾਰ ਬੰਦ , ਖੁਲ੍ਹ ਕੇ ਉਹ ਅੱਖ ਨੂੰ ਤਰ ਤੇ ਧੂਲ-ਰਹਿਤ ਰੱਖਦੀਆਂ ਹਨ। ਬੰਦ-ਖੁਲ੍ਹਣ ਦੀ ਇਸ ਤਰਤੀਬ ਨੂੰ ਅੱਖ ਦਾ ਝਪਕਣਾ ਕਿਹਾ ਜਾਂਦਾ ਹੈ। ਪਲਕਾਂ ਦਾ ਸਵੈਚਾਲਤ ਰੀਫਲੈਕਸ ਅਮਲ ਤੇਜ਼ ਰੌਸ਼ਨੀ ਦੇ ਪ੍ਰਭਾਵ ਤੌਂ ਅੱਖ ਦਾ ਬਚਾਅ ਕਰਦਾ ਹੈ। ਇਸ ਨਾਲ ਤੇਜ਼ ਰੌਸ਼ਨੀ ਵਿਚ ਪਲਕਾਂ ਉਦੌਂ ਤੱਕ ਬੰਦ ਹੋ ਜਾਂਦੀਆਂ ਹਨ ਜਦ ਤੱਕ ਅੱਖ ਦੀ ਪੁਤਲੀ ਰੌਸ਼ਨੀ ਅਨੁਕੂਲ ਨਹੀਂ ਰਹਿ ਜਾਂਦੀ। ਭਰਵੱਟੇ ਵੀ ਪਲਕਾਂ ਦੇ ਨਾਲ ਨਾਲ ਅੱਖ ਦਾ ਧੂਲ ਮਿੱਟੀ ਤੌਂ ਬਚਾਅ ਕਰਨ ਵਿਚ ਸਹਾਈ ਹੁੰਦੇ ਹਨ।
===ਸਕਲੇਰਾ===
ਅੱਖ ਦੀ ਗੇਂਦ ਦਾ ਚਿੱਟਾ ਦਿੱਸਣ ਵਾਲਾ ਹਿੱਸਾ ਸਕਲੇਰਾ ਦਾ ਹੀ ਹਿੱਸਾ ਹੈ। ਸਕਲੇਰਾ ਇਕ ਸਖਤ ਮਾਦੇ ਦਾ ਬਣਿਆ ਹੁੰਦਾ ਹੈ ਇਸ ਦਾ ਮੁੱਖ ਕਰਤਵ ਪੂਰੀ ਅੱਖ ਨੂੰ ਢੱਕ ਕੇ ਰਖਣਾ ਹੈ।ਇਸ ਦੇ ਵਿਚ ਗੁਲਾਬੀ ਰੰਗ ਦੀਆਂ ਜੋ ਝਰੀਟਾਂ ਦਿਖਾਈ ਦੇਂਦੀਆ ਹਨ ਉਹ ਲਹੂ ਨਾੜੀਆਂ ਦੀਆ ਹਨ ਜੋ ਸਕਲੇਰਾ ਨੂੰ ਲਹੂ ਦੀ ਪੂਰਤੀ ਕਰਦੀਆ ਹਨ।