ਬਸਰਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 64 interwiki links, now provided by Wikidata on d:q48195 (translate me) |
ਛੋ world-gazetteer.com is dead |
||
ਲਾਈਨ 1:
'''ਬਸਰਾ''' (ਅਰਬੀ: البصرة), [[ਇਰਾਕ]] ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਅਤੇ ਮਹੱਤਵਪੂਰਣ ਬੰਦਰਗਾਹ ਹੈ। ਇਹ ਬਸਰਾ ਪ੍ਰਾਂਤ ਦੀ ਰਾਜਧਾਨੀ ਵੀ ਹੈ। 2007 ਵਿੱਚ ਇਸ ਦੀ ਅੰਦਾਜ਼ਨ ਅਬਾਦੀ 952,441<ref>[http://www.iauiraq.org/gp/basrah/default.asp "(Inter-Agency Information and Analysis Unit, Iraq Information Portal,) Location Basrah". Retrieved 1 October 2012.]</ref> ਅਤੇ 2012 ਵਿੱਚ 2,009,767 ਸੀ।<ref>
ਬਸਰਾ ਤੋਂ ਦੇਸ਼ ਦੀਆਂ 90 ਫ਼ੀਸਦੀ ਵਸਤਾਂ ਦਾ ਨਿਰਯਾਤ ਕੀਤਾ ਜਾਂਦਾ ਹੈ। ਇੱਥੋਂ [[ਉੱਨ]], [[ਕਪਾਹ]], [[ਖਜੂਰ]], [[ਤੇਲ]], [[ਗੋਂਦ]], ਗਲੀਚੇ ਅਤੇ ਜਾਨਵਰ ਨਿਰਯਾਤ ਕੀਤੇ ਜਾਂਦੇ ਹਨ। ਜਨਸੰਖਿਆ ਵਿੱਚ ਜਿਆਦਾਤਰ ਅਰਬ, ਯਹੂਦੀ, ਅਮਰੀਕੀ, ਈਰਾਨੀ ਅਤੇ ਭਾਰਤੀ ਹਨ।
|