ਲਾਲ ਫ਼ੌਜ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਵਾਧਾ
ਲਾਈਨ 1:
[[File:Red Army flag.svg|thumb|200px|ਲਾਲ ਸੈਨਾ ਦਾ ਝੰਡਾ]]
 
'''ਲਾਲ ਸੈਨਾ''' [[ਸੋਵੀਅਤ ਸੰਘ]] ਦੀ ਸੈਨਾ ਨੂੰ ਆਖਦੇ ਸਨ। ਇਹਦੀ ਸ਼ੁਰੂਆਤ 1918–1922 ਦੌਰਾਨ ਰੂਸੀ ਘਰੇਲੂ ਜੰਗ ਸਮੇਂ ਉਲਟ-ਇਨਕਲਾਬੀ ਗਰੋਹਾਂ ਦਾ ਟਕਰਾ ਕਰਨ ਲਈ ਬਣੇ ਕਮਿਊਨਿਸਟ ਲੜਾਕੂ ਗਰੋਹਾਂ ਵਜੋਂ ਹੋਈ ਸੀ। ਇਹ ਨਾਮ ਜਿਆਦਾਤਰ [[ਦੂਜਾ ਵਿਸ਼ਵ ਯੁੱਧ]] ਵੇਲੇ ਵਰਤਿਆ ਗਿਆ। 1930 ਦੇ ਦਹਾਕੇ ਦੌਰਾਨ ਲਾਲ ਸੈਨਾ ਸੰਸਾਰ ਦੀਆਂ ਸਭ ਤੋਂ ਤਾਕਤਵਰ ਸੈਨਾਵਾਂ ਵਿੱਚੋਂ ਇਕ ਸੀ।
<p>25 ਫਰਵਰੀ 1946 ਨੂੰ ਇਸਦਾ ਨਾਮ ਬਦਲ ਕੇ '''ਸੋਵੀਅਤ ਸੈਨਾ''' ਰੱਖਿਆ ਗਿਆ।