ਅਲਬੇਰ ਕਾਮੂ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਛੋNo edit summary |
Charan Gill (ਗੱਲ-ਬਾਤ | ਯੋਗਦਾਨ) ਵਾਧਾ |
||
ਲਾਈਨ 16:
'''ਅਲਬੇਅਰ ਕਾਮੂ''' ({{IPA-fr|albɛʁ kamy|lang|Albert Camus.ogg}}; 7 ਨਵੰਬਰ 1913 – 4 ਜਨਵਰੀ 1960) ਫਰਾਂਸੀਸੀ, ਸਾਹਿਤ ਲਈ [[ਨੋਬਲ ਇਨਾਮ]] ਜੇਤੂ ਲੇਖਕ, ਪੱਤਰਕਾਰ, ਅਤੇ [[ਦਾਰਸ਼ਨਿਕ]] ਸੀ। ਉਸਦੇ ਵਿਚਾਰਾਂ ਨੇ [[ਅਬਸਰਡਿਜ਼ਮ]] ਵਜੋਂ ਪ੍ਰਸਿੱਧ ਦਰਸ਼ਨ ਦੇ ਉਭਾਰ ਵਿੱਚ ਯੋਗਦਾਨ ਪਾਇਆ। ਉਸਨੇ ਆਪਣੇ ਲੇਖ "[[ਦ ਰੈਬੈੱਲ (ਪੁਸਤਕ)|ਦ ਰੈਬੈੱਲ]]" ਵਿੱਚ ਲਿਖਿਆ ਕਿ ਉਸਨੇ ਆਪਣੀ ਸਾਰੀ ਜਿੰਦਗੀ [[ਨਿਹਲਵਾਦ]] ਦੇ ਦਰਸ਼ਨ ਦਾ ਵਿਰੋਧ ਕਰਨ ਦੇ ਲੇਖੇ ਲਾ ਦਿੱਤੀ ਸੀ ਹਾਲਾਂਕਿ ਉਹ ਵਿਅਕਤੀਗਤ ਆਜ਼ਾਦੀ ਵਿੱਚ ਡੂੰਘੀ ਤਰ੍ਹਾਂ ਖੁਭਿਆ ਰਿਹਾ।
ਭਾਵੇ ਉਸਨੂੰ [[ਅਸਤਿਤਵਵਾਦ]] ਦਾ ਹਾਮੀ ਦੱਸਿਆ ਜਾਂਦਾ ਹੈ, ਜਿਸ ਨਾਲ ਕਾਮੂ ਜੀਵਨ ਭਰ ਜੁੜਿਆ ਰਿਹਾ, ਉਸਨੇ ਇਸਦੇ ਇਸ ਵਿਸ਼ੇਸ਼ ਪਧਰ ਨੂੰ ਰੱਦ ਕੀਤਾ। <ref>{{cite book |last=Solomon|first=Robert C. |authorlink=Robert C. Solomon|title=From Rationalism to Existentialism: The Existentialists and Their Nineteenth Century Backgrounds |publisher=[[Rowman and Littlefield]] |year=2001 |page=245 |isbn=0-7425-1241-X}}</ref> 1945 ਵਿੱਚ ਇੱਕ ਇੰਟਰਵਿਊ ਦੌਰਾਨ ਕਾਮੂ ਨੇ ਕਿਸੇ ਵੀ ਵਿਚਾਰਧਾਰਕ ਇਲਹਾਕ ਤੋਂ ਇਨਕਾਰ ਕੀਤਾ ਸੀ: "ਨਹੀਂ, ਮੈਂ ਕੋਈ [[ਅਸਤਿਤਵਵਾਦ|ਅਸਤਿਤਵਵਾਦੀ]] ਨਹੀਂ ਹਾਂ। [[ਯਾਂ-ਪਾਲ ਸਾਰਤਰ|ਸਾਰਤਰ]] ਅਤੇ ਮੈਂ ਆਪਣੇ ਨਾਂਵ ਇਸ ਨਾਲ ਜੁੜੇ ਦੇਖ ਹਮੇਸ਼ਾ ਹੈਰਾਨ ਹੋਏ ਹਾਂ।..."<ref>"Les Nouvelles littéraires", 15 November 1945</ref>
Camus was born in French Algeria to a Pied-Noir family. He studied at the University of Algiers, where he was goalkeeper for the university team (association football), until he contracted tuberculosis in 1930.
ਕਾਮੂ ਫਰੇਂਚ ਅਲਜੀਰਿਆ ਦੇ ਇੱਕ ਪਾਇਡ-ਨੋਇਰ ਪਰਵਾਰ ਵਿੱਚ ਪੈਦਾ ਹੋਇਆ ਸੀ। ਉਹ ਅਲਜੀਅਰਸ, ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦਾ ਸੀ ਜਿਥੇ 1930 ਵਿੱਚ ਤਪਦਿਕ ਹੋਣ ਤੱਕ ਉਹ ਯੂਨੀਵਰਸਿਟੀ ਟੀਮ (ਐਸੋਸਿਏਸ਼ਨ ਫੁਟਬਾਲ) ਦਾ ਗੋਲਕੀਪਰ ਸੀ।
{{ਅੰਤਕਾ}}
{{ਅਧਾਰ}}
|