ਵਰਤੋਂਕਾਰ ਗੱਲ-ਬਾਤ:Raj Singh/ਪੁਰਾਲੇਖ ੩: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਹੈਲੋ: ਨਵਾਂ ਭਾਗ
→‎Nihari and Kulcha: ਨਵਾਂ ਭਾਗ
ਲਾਈਨ 65:
 
ਹੈਲੋ ਰਾਜ ਜੀ, ਸਤ ਸ਼੍ਰੀ ਅਕਾਲ। ਮੈਂ ਕਾਫੀ ਦੇਰ ਤੋ ਦੇਖ ਰਿਹਾ ਹਾਂ ਕਿ ਤੁਸੀ babanwali ਨਾਲ edit war ਚ ਰੁਝੇ ਹੋਏ ਹੋ। ਕਿ ਤੁਸੀ ਕਿਰਪਾ ਕਰਕੇ ਵੀ ਥੋੜੀ ਦੇਰ ਲਈ ਇਕ ਦੁਸਰੇ ਦੀ edir reversion ਬੰਦ ਕਰ ਸਕਦੇ ਹੋਂ। ਭਾਵੇ ਤੁਸੀ ਠੀਕ ਹੋ ਅਤੇ ਤੁਹਾਡੇ ਹਿੱਜੇ ਵੀ ਠੀਕ ਹਨ, ਪਰ ਤੁਸੀ ਇਹ ਖੁਦ ਦੇਖ ਰਹੋ ਹੋ ਕਿ ਨਾਂ ਤੁਸੀ ਅਤੇ ਨਾਂ ਹੀ babanwali ਜੀ ਅਪਨੀ prefered version ਰਖਣ ਚ ਕਾਮਯਾਬ ਹੋ ਰਹੇ ਹੋਂ। ਇਸਲਈ ਆਉ ਆਪਾਂ ਹਰ ਸ਼ਬਦ ਨੂੰ ਗੱਲਬਾਤ ਰਾਹੀ ਸੁਲਝਾਣ ਦੀ ਕੋਸ਼ਿਸ਼ ਕਰੀਏ। ਤੁਸੀ ਮੇਰੇ ਗੱਲਬਾਤ ਸਫੇ ਤੇ baban ਦਾ ਸੁਨੇਹਾ ਦੇਖ ਚੁਕੇ ਹੋਵੋਗੇ। ਪਰ ਮੈਂ ਵੇਸੇ ਵੀ ਤੁਹਾਡੇ ਅਤੇ ਬਬਨ ਦੋਨਾ ਨਾਲ ਇਸ ਵਿਸ਼ੇ ਤੇ ਗੱਲ ਕਰਨ ਦੀ ਸੋਚ ਹੀ ਰਿਹਾ ਸੀ। ਤੁਸੀ ਬਹੁਤ ਸਰਗਰਮ ਵਰਤੌਕਾਰ ਹੋ ਅਤੇ ਪੰਜਾਬੀ ਵਿਕੀ ਵਿੱਚ ਬਹੁਤ ਵਧੀਆ ਯੋਗਦਾਨ ਪਾ ਰਹੇ ਹੋ। ਤੁਹਾਨੂੰ ਪਤਾ ਹੀ ਹੈ ਕਿ ਅਪਨੇ ਪੰਜਾਬੀ ਵਿਕੀ ਤੇ ਬਹੁਤ ਹੀ ਥੋੜੇ ਵਰਤੌਕਾਰ ਹਨ, ਇਸਲਈ ਹਰ ਇੱਕ ਵਰਤੌਕਾਰ ਅਤੇ ੳਹਨਾ ਦਾ ਸਮਾ ਬਹੁਤ ਕੀਮਤੀ ਹੈ। ਇਸਲਈ ਵਿਵਾਦਾਂ ਨੂੰ ਗੱਲਬਾਤ ਨਾਲ ਸੁਲਝਾਇਏ। ਅਪਨਾ ਪੰਜਾਬੀ ਵਿਕੀ ਪਿਹਲਾਂ ਹੀ ਕਾਫੀ ਪਿਛੇ ਚਲ ਰਿਹਾ ਹੈ ਬਾਕਿਆ ਵਿਕੀਆਂ ਤੋ, ਜੋ ਕਿ ਪੰਜਾਬੀ ਵਿਕੀ ਦੇ ਕਈ ਸਾਲ ਬਾਦ ਸ਼ੁਰੂ ਹੋਏ। ਜੇ ਤੁਹਾਨੂੰ ਕਿਸੇ ਵੀ ਲੇਖ ਤੇ ਕੋਈ ਵਿਵਾਦ ਪੈਦਾ ਹੁੰਦਾ ਲਗਦਾ ਹੈ ਤਾਂ ਤੁਸੀ ਕਿਸੇ ਦੁਸਰੇ ਸਫੇ ਤੇ ਕੰਮ ਕਰ ਸਕਦੇ ਹੋ। ਕਿਰਪਾ ਕਰਕੇ ਇਨਾ ਗੱਲਾ ਤੇ ਧਿਆਨ ਦੇਨਾ। ਬਾਕੀ ਮੈ ਜਿਥੇ ਰਹਿੰਦਾ ਹਾ, ੳਥੇ ਦੇਰ ਰਾਤ ਹੋ ਗਈ ਹੈ ਇਸਲਈ ਬਾਕੀ ਦੇ ਸੁਨੇਹੇ ਸ਼ਾਇਦ ਸੁਬਹ ਉਠ ਕੇ ਹੀ ਦੇਖ ਸਕਾ। --[[ਵਰਤੌਂਕਾਰ:Vigyani|ਬਾਲਿਆਂਵਾਲੀ]] ([[ਵਰਤੌਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੧੭:੦੩, ੨੨ ਜੁਲਾਈ ੨੦੧੩ (UTC)
 
== Nihari and Kulcha ==
 
Thank you for starting the articles!
[[ਵਰਤੌਂਕਾਰ:WhisperToMe|WhisperToMe]] ([[ਵਰਤੌਂਕਾਰ ਗੱਲ-ਬਾਤ:WhisperToMe|ਗੱਲ-ਬਾਤ]]) ੦੧:੪੧, ੨੨ ਅਗਸਤ ੨੦੧੩ (UTC)
Return to the user page of "Raj Singh/ਪੁਰਾਲੇਖ ੩".