ਜਿੰਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਵਾਧਾ
ਲਾਈਨ 1:
[[File:Descending into cave.jpg|thumb|[[ਮਾਜਲਿਸ ਅਲ-ਜਿੰਨ ਗੁਫਾ]]]]
 
'''ਜਿੰਨ''' ({{lang-ar|الجن}} ''{{transl|ar|ALA|ਅਲ-ਜਿੰਨ}}'', ਇੱਕ-ਵਚਨ {{lang|ar|الجني}} ''{{transl|ar|ALA|ਅਲ-ਜਿੰਨੀ}}''), ਇਸਲਾਮੀ ਸ਼ਰਧਾ ਅਨੁਸਾਰ ਅਜਿਹੀ ਨਜਰ ਨਾ ਆਉਣ ਵਾਲੀ ਰਚਨਾ ਜੋ ਉਸਾਰੀ ਅੱਗ ਨਾਲ ਹੋਈ ਹੈ। ਜਦ ਕਿ ਮਨੁੱਖ ਅਤੇ ਮਲਾਇਕਾ ਮਿੱਟੀ ਅਤੇ ਪ੍ਰਕਾਸ਼ ਨਾਲ ਬਣਾਏ ਗਏ ਹਨ। ਜਿੰਨ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਵੱਖ ਵੱਖ ਰੂਪ ਧਾਰਨ ਦੇ ਸਮਰੱਥ ਹੁੰਦਾ ਹੈ। [[ਕੁਰਾਨ]] ਅਤੇ [[ਹਦੀਸ]] ਵਿੱਚ ਜਿੰਨਜਿੰਨਾਂ ਬਾਰੇ ਗਿਆਤ ਉੱਲੇਖਜ਼ਿਕਰ ਮਿਲਦਾ ਹੈ।ਹੈ। ਕੁਰਆਨ ਦੀ ਇਕ ਸੂਰਤ ਜਿੰਨ ਵੀ ਹੈ ਜਿਸ ਦੀ ਸ਼ੁਰੂਆਤ ਇਸ ਆਇਤ ਨਾਲ ਹੁੰਦੀ ਹੈ ਕਿ ਜਿੰਨਾਂ ਨੇ ਰਸੂਲ ਅੱਲ੍ਹਾ ਸੱਲੀ ਅੱਲ੍ਹਾ ਅਲੀਆ ਵਸੱਲਮ ਨੂੰ ਕੁਰਆਨ ਪੜ੍ਹਦੇ ਸੁਣਿਆ ਅਤੇ ਇਸ ਨੂੰ ਅਜੀਬੋ ਗ਼ਰੀਬ ਪਾਇਆ ਤਾਂ ਆਪਣੇ ਸਾਥੀਆਂ ਨੂੰ ਦੱਸਿਆ ਔਰ ਉਹ ਮੁਸਲਮਾਨ ਹੋ ਗਏ।
 
ਇਬਲੀਸ ਦੇ ਮੁਤਅੱਲਕ ਕਿਹਾ ਜਾਂਦਾ ਹੈ ਕਿ ਉਹ ਜਿੰਨਾਂ ਵਿੱਚੋਂ ਸੀ। ਜਦੋਂ ਉਸਨੂੰ ਹਜ਼ਰਤ ਆਦਮ ਨੂੰ ਸਜਦਾ ਕਰਨੇ ਲਈ ਕਿਹਾ ਗਿਆ ਤਾਂ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੈਂ ਅੱਗ ਤੋਂ ਪੈਦਾ ਹੋਇਆ ਹਾਂ ਔਰ ਆਦਮ ਮਿੱਟੀ ਤੋਂ।
 
{{ਅਧਾਰ}}