ਗਵਰੀਲਾ ਦੇਰਜ਼ਾਵਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 14:
''' ਗਵਰੀਲਾ ਰੋਮਾਨੋਵਿਚ ਦੇਰਜ਼ਾਵਿਨ''' ({{lang-rus|Гаврии́л (Гаври́ла) Рома́нович Держа́вин|p=ɡɐˈvrilə rɐˈmanəvʲɪt͡ɕ dʲɪrˈʐavʲɪn|a=Gavrila Romanovich Dyerzhavin.ru.vorb.oga}}; 14 ਜੁਲਾਈ 1743 &ndash; 20 ਜੁਲਾਈ 1816)<ref>http://russiapedia.rt.com/prominent-russians/literature/gavriil-gavrila-derzhavin/</ref> [[ ਅਲੈਗਜ਼ੈਂਡਰ ਪੁਸ਼ਕਿਨ]] ਤੋਂ ਪਹਿਲਾਂ ਸਭ ਤੋਂ ਵੱਡੇ ਰੂਸੀ ਕਵੀਆਂ ਅਤੇ ਨੀਤੀਵੇਤਾਵਾਂ ਵਿੱਚੋਂ ਇੱਕ ਸੀ। ਭਾਵੇਂ ਉਸਦੀਆਂ ਰਚਨਾਵਾਂ ਨੂੰ ਰਵਾਇਤੀ ਤੌਰ ਤੇ [[ਕਲਾਸਕੀਵਾਦ]] ਦੇ ਖਾਨੇ ਵਿੱਚ ਰੱਖਿਆ ਜਾਂਦਾ ਹੈ, ਉਹਦੀਆਂ ਸਭ ਤੋਂ ਵਧੀਆ ਕਵਿਤਾਵਾਂ ਇਸ ਤਰੀਕੇ ਟਕਰਾਵੀਆਂ ਆਵਾਜ਼ਾਂ ਨਾਲ ਭਰਪੂਰ ਹਨ ਕਿ ਮੱਲੋਮੱਲੀ [[ਜਾਹਨ ਡਨ]] ਅਤੇ ਹੋਰ [[ਅਧਿਆਤਮਵਾਦੀ ਕਵੀ|ਅਧਿਆਤਮਵਾਦੀ ਕਵੀਆਂ]] ਦੀ ਯਾਦ ਆਉਂਦੀ ਹੈ।
{{ਅੰਤਕਾ}}
{{ਰੂਸੀ ਲੇਖਕ}}
 
[[ਸ਼੍ਰੇਣੀ:ਰੂਸੀ ਕਵੀ]]