ਕਵਿਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ ਤੇ ਹਵਾਲੇ
No edit summary
ਲਾਈਨ 1:
[[File:An illustrated manuscript of one of Amir Khusrau's poems 1.jpg|thumb|ਅਮੀਰ ਅਮੀਰ ਖ਼ੁਸਰੋ ਦਾਨ ਕਵਿਤਾਵਾਂ ਦਾ ਇੱਕ ਸਚਿਤਰ ਖਰੜਾ]]
'''ਕਵਿਤਾ''' ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ [[ਕਵੀ]] ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾਂ (ਲੈਅ, ਅਲੰਕਾਰ ਅਤੇ ਸ਼ਬਦ ਦੀਆਂ ਲਖਣਾ ਅਤੇ ਵਿਅੰਜਨਾ ਸ਼ਕਤੀਆਂ) ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ <ref>{{cite web|title=Poetry|work=Oxford Dictionaries|publisher=Oxford University Press|year=2013|url=http://oxforddictionaries.com/definition/english/poetry?q=poetry}}</ref><ref>{{cite web|title=Poetry|work=Merriam-Webster|publisher=Merriam-Webster, Inc.|year=2013|url=http://www.merriam-webster.com/dictionary/poetry}}</ref><ref>{{cite web|title=Poetry|work=Dictionary.com|publisher=Dictionary.com, LLC|year=2013|postscript=—Based on the Random House Dictionary|url=http://dictionary.reference.com/browse/poetry?s=t}}</ref> ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਅਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ।