ਇਸਕਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਇਸਕਾਨ 'ਤੇ ਨਵਾਂ ਲੇਖ
 
ਤਸਵੀਰ ਜੋੜੀ
ਲਾਈਨ 1:
[[ਤਸਵੀਰ:ISKONNVCC 09.JPG|300px|thumbnail|right|[[ਪੂਨਾ]] ਇਸਕਾਨ ਮੰਦਰ ਵਿਖੇ [[ਸ਼੍ਰੀ ਕ੍ਰਿਸ਼ਨ]] ਅਤੇ [[ਰਾਧਾ]]ਰਾਣੀ ਦੀਆਂ ਮੂਰਤੀਆਂ]]
 
'''ਇਸਕਾਨ''' ਜਾਂ '''ਅੰਤਰਰਾਸ਼ਟਰੀ ਸ੍ਰੀ ਕ੍ਰਿਸ਼ਨ ਭਾਵਨਾਮ੍ਰਤ ਸੰਘ''' (International Society for Krishna Consciousness - ISKCON), ਨੂੰ "ਹਰੇ ਕ੍ਰਿਸ਼ਨ ਅੰਦੋਲਨ" ਦੇ ਨਾਮ ਵੱਜੋਂ ਵੀ ਜਾਣਿਆ ਜਾਂਦਾ ਹੈ। ਇਸਨੂੰ ੧੯੬੬ ਵਿੱਚ ਨਿਊਯਾਰਕ ਸ਼ਹਿਰ ਵਿਖੇ [[ਭਗਤੀਵੇਦਾਂਤ ਸਵਾਮੀ ਪ੍ਰਭੁਪਾਦ]] ਨੇ ਅਰੰਭ ਕੀਤਾ ਸੀ। ਦੇਸ਼-ਵਿਦੇਸ਼ ਵਿੱਚ ਇਸਦੇ ਅਨੇਕ ਮੰਦਰ ਅਤੇ ਵਿਦਿਆਲਾ ਹਨ।