ਰਾਸ਼ਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਰਾਸ਼ਟਰ''' ਰਾਸ਼ਟਰ ਇੱਕ ਸਾਂਸਕ੍ਰਿਤਕ ਅਤੇ/ਜਾਂ ਜ਼ਾਤੀਮੂਲਕ ਇਕਾਈ ਹ..." ਨਾਲ਼ ਸਫ਼ਾ ਬਣਾਇਆ
 
ਹਵਾਲੇ
ਲਾਈਨ 1:
'''ਰਾਸ਼ਟਰ''' ਰਾਸ਼ਟਰ ਇੱਕ ਸਾਂਸਕ੍ਰਿਤਕ ਅਤੇ/ਜਾਂ ਜ਼ਾਤੀਮੂਲਕ ਇਕਾਈ ਹੈ। ਇਸ ਵਿੱਚ ਦੇਸ਼ ਦੇ ਲੋਕ ਹੁੰਦੇ ਹਨ, ਜੋ ਭਾਸ਼ਾਈ, ਸੰਸਕ੍ਰਿਤਕ, ਜ਼ਾਤੀਮੂਲਕ, ਵੰਸ਼ਮੂਲਕ, ਜਾਂ ਇਤਹਾਸਕ ਸਾਂਝ ਸਦਕਾ ਇੱਕ ਸਮੁਦਾਏ ਵਜੋਂ ਵਿਚਰਦੇ ਹਨ। ਇਸ ਪਰਿਭਾਸ਼ਾ ਵਿੱਚ, ਇੱਕ ਰਾਸ਼ਟਰ ਦੀਆਂ ਕੋਈ ਭੌਤਿਕ ਸੀਮਾਵਾਂ ਨਹੀਂ ਹੁੰਦੀਆਂ। ਹਾਲਾਂਕਿ, ਉਹ ਲੋਕ ਵੀ ਰਾਸ਼ਟਰ ਹਨ, ਜਿਨ੍ਹਾਂ ਦਾ ਇੱਕ ਸਾਂਝਾ ਖੇਤਰ ਅਤੇ ਇੱਕ ਸਰਕਾਰ ਹੁੰਦੀ ਹੈ (ਉਦਾਹਰਣ ਲਈ ਇੱਕ ਸੰਪ੍ਰਭੁਪ੍ਰਭੂਸੱਤਾਸੰਪੰਨ ਰਾਜ ਦੇ ਨਿਵਾਸੀ)। <ref>{{cite encyclopedia |encyclopedia=Collins English Dictionary - Complete & Unabridged |title=Nation |url=http://www.collinsdictionary.com/dictionary/english/nation |accessdate=31 August 2012 |edition=11th |quote=1. an aggregation of people or peoples of one or more cultures, races, etc, organized into a single state: the Australian nation}}</ref><ref>{{cite book |title=International relations in the nuclear age: one world, difficult to manage |first1=Henry L. |last1=Bretton |page=5 |publisher=State University of New York Press |location=Albany |year=1986 |isbn=0-88706-040-4 |quote=It should be stated at the outset that the term ''nation'' has two distinctly different uses. In a legal sense it is synonymous with the state as a whole regardless of the number of different ethnic or national groups–nationalities–contained within it. In that sense, one speaks of nation and means state. |url=http://books.google.ie/books?id=wCpKUmCpmoEC&lpg=PR4&dq=0-88706-040-4&pg=PA5#v=onepage&q=0-88706-040-4&f=false }}</ref>
==ਹਵਾਲੇ==
 
{{ਹਵਾਲੇ}}
{{ਅਧਾਰ}}