ਬਾਬਰੀ ਮਸਜਿਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 38:
}}
'''ਬਾਬਰੀ ਮਸਜਿਦ''' ({{lang-hi|बाबरी मस्जिद}}, {{lang-ur|بابری مسجد}}, ਭਾਰਤ ਵਿੱਚ [[ਉੱਤਰ ਪ੍ਰਦੇਸ਼]] ਦੇ [[ਫੈਜ਼ਾਬਾਦ]] ਜਿਲੇ ਦੇ ਸ਼ਹਿਰ [[ਅਯੋਧਿਆ]] ਵਿੱਚ ਰਾਮਕੋਟ ਹਿੱਲ ਉੱਤੇ ਇੱਕ ਮਸਜਿਦ ਸੀ। ਇਹ ਛੇ ਦਸੰਬਰ 1992 ਵਿੱਚ ਢਹਿਢੇਰੀ ਕਰ ਦਿੱਤੀ ਗਈ ਸੀ।150,000 ਲੋਕਾਂ ਦੀ ਇਸ ਮਕਸਦ ਲਈ ਇਕੱਤਰ ਹੋਈ ਭੀੜ ਨੇ,<ref name="in.news.yahoo.com">[http://in.news.yahoo.com/070919/139/6kxrr.html Babri mosque demolition case hearing today]. Yahoo News – 18 September 2007</ref> ਸੰਗਠਨਕਾਰੀਆਂ ਦੇ ਸੁਪ੍ਰੀਮ ਕੋਰਟ ਨੂੰ ਦਿੱਤੇ ਵਾਅਦੇ ਕਿ ਬਾਬਰੀ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ, ਦੇ ਬਾਵਜੂਦ ਬੇਕਿਰਕੀ ਨਾਲ ਮਸਜਿਦ ਤੋੜ ਦਿੱਤੀ ਸੀ।<ref name="news.bbc.co.uk">[http://news.bbc.co.uk/2/hi/south_asia/2528025.stm Tearing down the Babri Masjid – Eye Witness BBC's Mark Tully] [[BBC]] – Thursday, 5 December 2002, 19:05 GMT</ref><ref name="news.bbc.co.uk"/><ref name="newindpress.com">[http://www.newindpress.com/NewsItems.asp?ID=IEH20050130092611&Page=H&Title=Top+Stories&Topic=0 Babri Masjid demolition was planned 10 months in advance – PTI]</ref> ਇਸ ਦੇ ਨਤੀਜੇ ਵਜੋਂ ਹੋਏ ਫਸਾਦਾਂ ਵਿੱਚ ਮੁੰਬਈ ਅਤੇ ਦਿੱਲੀ ਸਮੇਤ ਅਨੇਕ ਵੱਡੇ ਸ਼ਹਿਰਾਂ ਵਿੱਚ 2,000 ਤੋਂ ਵਧ ਲੋਕ ਮਾਰੇ ਗਾਏ ਸਨ।<ref>[http://news.bbc.co.uk/1/hi/world/americas/1843879.stm The Ayodhya dispute]. [[BBC News]]. 15 November 2004.</ref>
<gallery>
File:Babri Mosque 8.jpg|ਬਾਬਰੀ ਮਸਜਿਦ
File:Babri Mosque 7.jpg|ਬਾਬਰੀ ਮਸਜਿਦ
File:Babri Mosque 6.jpg|ਬਾਬਰੀ ਮਸਜਿਦ
File:Babri Mosque 9.jpg|ਬਾਬਰੀ ਮਸਜਿਦ
File:Babri mosq.jpg|ਬਾਬਰੀ ਮਸਜਿਦ
</gallery>
 
{{ਅੰਤਕਾ}}