"ਇਲੀਆਡ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਛੋ (Charan Gill ਨੇ ਸਫ਼ਾ ਇਲੀਅਡ ਨੂੰ ਇਲੀਆਡ ’ਤੇ ਭੇਜਿਆ: ਹਿੱਜੇ)
ਛੋ (added Category:ਇਲੀਆਡ using HotCat)
'''''ਇਲੀਅਡ''''' ( ਪ੍ਰਾਚੀਨ ਯੂਨਾਨੀ: Ἰλιάς Iliás ) — ਪ੍ਰਾਚੀਨ ਯੂਨਾਨੀ ਸ਼ਾਸਤਰੀ ਮਹਾਂਕਾਵਿ, ਜੋ ਕਵੀ ਹੋਮਰ ਦੀ ਰਚਨਾ ਮੰਨੀ ਜਾਂਦੀ ਹੈ। ਇਲੀਅਡ ਯੂਰਪ ਦੇ ਪ੍ਰਾਚੀਨ ਕਵੀ ਹੋਮਰ ਦੁਆਰਾ ਰਚਿਤ ਮਹਾਂਕਾਵਿ ਹੈ। ਇਸਦਾ ਨਾਮਕਰਣ ਈਲੀਅਨ ਨਗਰ ([[ਟਰਾਏ]]) ਦੀ ਜੰਗ ਦੇ ਵਰਣਨ ਦੇ ਕਾਰਨ ਹੋਇਆ ਹੈ। ਕੁੱਲ ਰਚਨਾ 24 ਕਿਤਾਬਾਂ ਵਿੱਚ ਵੰਡੀ ਹੋਈ ਹੈ ਅਤੇ ਇਸ ਵਿੱਚ 15,693 ਸਤਰਾਂ ਹਨ। ''ਇਲੀਅਡ'' ਤੀਜੀ ਅਤੇ ਦੂਜੀ ਸ਼ਤਾਬਦੀ ਈ ਪੂ ਵਿੱਚ ਪ੍ਰਾਚੀਨ ਯੂਨਾਨੀ ਵੀਰਾਂ ਦੇ ਬਹੁਗਿਣਤੀ ਬਿਰਤਾਂਤਾਂ ਦੇ ਆਧਾਰ ਉੱਤੇ ਰਚੀ ਗਈ ਹੈ। ''ਇਲੀਅਡ'' ਵਿੱਚ ਟਰਾਏ ਰਾਜ ਦੇ ਨਾਲ ਗਰੀਕ ਲੋਕਾਂ ਦੀ ਜੰਗ ਦਾ ਵਰਣਨ ਹੈ। ਇਸ ਮਹਾਂਕਾਵਿ ਵਿੱਚ ਟਰਾਏ ਦੀ ਫਤਹਿ ਅਤੇ ਵਿਨਾਸ਼ ਦੀ ਕਹਾਣੀ ਅਤੇ ਯੁਨਾਨੀ ਵੀਰ ਏਕਲਿਸ ਦੀ ਬੀਰਤਾ ਦੀਆਂ ਗਾਥਾਵਾਂ ਹਨ।
{{ਅਧਾਰ}}
 
[[ਸ਼੍ਰੇਣੀ:ਇਲੀਆਡ]]