ਹਿਮਾਚਲ ਪ੍ਰਦੇਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 1 interwiki links, now provided by Wikidata on d:q1177 (translate me)
ਛੋ fix link
ਲਾਈਨ 18:
 
[[ਤਸਵੀਰ:Himachal Pradesh in India (disputed hatched).svg|250px|thumb|left|ਹਿਮਾਚਲ ਪ੍ਰਦੇਸ਼ ਦਾ ਨਕਸ਼ਾ]]
ਹਿਮਾਚਲ ਪਰਦੇਸ਼ [[ਭਾਰਤ]] ਦਾ ਇਕ ਰਾਜ ਹੈ । ਇਹ [[ਪੰਜਾਬ (ਭਾਰਤ)|ਪੰਜਾਬ]], [[ਹਰਿਆਣਾ]], [[ਜੰਮੂ ਅਤੇ ਕਸ਼ਮੀਰ]], [[ਉੱਤਰ ਪ੍ਰਦੇਸ਼]], [[ਉੱਤਰਖੰਡ]] ਅਤੇ [[ਚੀਨ ਦਾ ਲੋਕ ਰਾਜੀ ਗਣਤੰਤਰ|ਚੀਨ]] ਨਾਲ ਲੱਗਦਾ ਹੈ। <br/>
ਹਿਮਾਚਲ ( ਹਿਮਾਚਲ ਪ੍ਰਦੇਸ਼) ਉੱਤਰ ਭਾਰਤ ਦੀ ਇਕ ਰਿਆਸਤ ਹੈ। ਇਸ ਦਾ ਖੇਤਰ ੨੧,੪੯੫ ਵਰਗ ਕਿਲੋਮੀਟਰ ਹੈ। ਇਸ ਦੀ ਸਰਹੱਦਾਂ ਭਾਰਤ ਦੀ ਕਸ਼ਮੀਰ, ਪੰਜਾਬ, ਹਰਿਆਣਾ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਰਿਆਸਤਾਂ ਅਤੇ ਚੀਨ ਦੀ ਤਿੱਬਤ ਰਿਆਸਤ ਨਾਲ ਲਗਦੀਆਂ ਹਨ। ਹਿਮਾਚਲ ਦਾ ਸ਼ਾਬਦਿਕ ਅਰਥ ਹੈ ਬਰਫ਼ ਨਾਲ ਢਕੀਆਂ ਪਹਾੜੀਆਂ। <br/>
ਹਿਮਾਚਲ ਨੂੰ ਪੁਰਾਣੇ ਸਮੇਂ ਤੋਂ ਦੇਵ ਭੂਮੀ ਕਿਹਾ ਜਾਂਦਾ ਹੈ। ਅੰਗ੍ਰੇਜ਼-ਗੋਰਖਾ ਲੜਾਈ ਤੋਂ ਬਾਅਦ, ਅੰਗ੍ਰੇਜ਼ ਸੱਤਾ 'ਚ ਆ ਗਏ। ਇਹ ੧੮੫੭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। ੧੯੫੦ ਵਿਚ ਹਿਮਾਚਲ ਨੂੰ ਸੰਘ ਰਾਜ ਖੇਤਰ ਘੋਸ਼ਿਤ ਕਰ ਦਿਤਾ ਗਿਆ, ਫਿਰ ਬਾਅਦ 'ਚ ੧੯੭੧ 'ਚ ਇਸ ਨੂੰ ਭਾਰਤ ਦੀ ੧੮ ਵੀਂ ਰਿਆਸਤ ਘੋਸ਼ਿਤ ਕੀਤਾ ਗਿਆ। <br/>